Close
Menu

ਪੰਜਾਬ ਤੋਂ ਏਡੇਜ਼ ਨੂੰ ਆਊਟ ਕਰਨ ਲਈ ਕਿੰਗਜ਼ ਇਲੈਵਨ ਨੇ ਚੁੱਕਿਆ ਬੱਲਾ

-- 16 May,2015

ਨਵੀਂ ਦਿੱਲੀ,  ਪੰਜਾਬ ਦੀ ਘਰੇਲੂ ਆਈ. ਪੀ. ਐੱਲ. ਟੀਮ ਕਿੰਗਜਜ਼ ਇਲੈਵਨ ਪੰਜਾਬ ਨੇ ਇਸ਼ ਸੂਬੇ ਤੋਂ ਏਡਜ਼ ਵਰਗੀ ਭਿਆਨਗ ਬੀਮਾਰੀ ਨੂੰ ਭਜਾਉਣ ਲਈ ਮੁਹਿੰਮ ਛੇੜਦੇ ਹੋਏ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (ਨਾਕੋ) ਨਾਲ ਹੱਥ ਮਿਲਿਆ ਹੈ। ਪੰਜਾਬ ਟੀਮ ਦੇ ਕਿਡਾਰੀਆਂ ਨੇ ਅੱਜ ਇੱਥੇ ਏਡਜ਼ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਐੱਚ. ਆਈ. ਵੀ. ਏਡੇਜ਼ ਨਾਲ ਪੀੜਤਨ ਬੱਚਿਆਂ ਨਾਲ ਘਰੇਲੂ ਮੋਹਾਲੀ ਸਥਿਤ ਸੀ. ਏ. ਸਟੇਡੀਅਮ ਵਿਚ ਕ੍ਰਿਕਟ ਖੇਡੀ।

Facebook Comment
Project by : XtremeStudioz