Close
Menu

ਪੰਜਾਬ ਸਰਕਾਰ ਵਲੋ’ ਇੱਕ ਆਈ.ਪੀ.ਐਸ ਤੇ 11 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ

-- 11 December,2014

ਚੰਡੀਗੜ•, ਪੰਜਾਬ ਸਰਕਾਰ ਨੇ ਅੱਜ ਇੱਕ ਆਈ.ਪੀ.ਐਸ ਤੇ 11 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕਰ ਦਿੱਤੇ ਹਨ।
ਇੱਕ ਗੱਲ ਦੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਮੁਤਾਬਿਕ ਸ੍ਰੀ ਧਰਵ ਦਾਹੀਆ, ਆਈ.ਪੀ.ਐਸ ਨੂੰ ਏ.ਐਸ.ਪੀ. ਦਸੂਹਾ ਲਗਾਇਆ ਗਿਆ ਹੈ। ਇਸੇ ਤਰਾਂ ਬਲਜੀਤ ਸਿੰਘ ਨੂੰ ਡੀ.ਐਸ.ਪੀ/ਉਪ ਮੰਡਲ ਫਾਜਿਲਕਾ; ਵੀਰ ਚੰਦ ਨੂੰ ਡੀ.ਐਸ.ਪੀ/ਇਨਵੈਸਟੀਗੇਸਨ ਫਾਜਿਲਕਾ; ਬਲਵਿੰਦਰ ਸਿੰਘ ਨੂੰ ਡੀ.ਐਸ.ਪੀ/ਐਨ.ਆਰ.ਆਈ ਐਸ.ਏ.ਐਸ ਨਗਰ; ਅਸਵਨੀ ਕੁਮਾਰ ਨੂੰ ਡੀ.ਐਸ.ਪੀ, ਤੀਜੀ ਇੰਡੀਆ ਰਿਜਰਵ ਬਟਾਲੀਅਨ (ਆਈ.ਆਰ.ਬੀ), ਲੁਧਿਆਣਾ; ਸੁਖਵਿੰਦਰ ਸਿੰਘ ਨੂੰ ਡੀ.ਐਸ.ਪੀ, ਚੌਥੀ ਇੰਡੀਆ ਰਿਜਰਵ ਬਟਾਲੀਅਨ (ਆਈ.ਆਰ.ਬੀ), ਕਪੂਰਥਲਾ; ਜੁਗਰਾਜ ਸਿੰਘ ਨੂੰ ਡੀ.ਐਸ.ਪੀ/ਇਟਵੈਸਟੀਗੇਸਨ, ਅੰਮ੍ਰਿਤਸਰ (ਦਿਹਾਤੀ); ਜਸਬੀਰ ਸਿੰਘ ਨੂੰ ਡੀ.ਐਸ.ਪੀ/ਹੈਡਕੁਆਟਰ, ਤਰਨਤਾਰਨ; ਗੁਰਮੇਲ ਕੌਰ ਨੂੰ ਡੀ.ਐਸ.ਪੀ/ ਸਤਵੀ’ ਇੰਡੀਆ ਰਿਜਰਵ ਬਟਾਲੀਅਨ (ਆਈ.ਆਰ.ਬੀ), ਕਪੂਰਥਲਾ; ਹਰਿੰਦਰ ਪਾਲ ਸਿੰਘ ਨੂੰ ਡੀ.ਐਸ.ਪੀ/ 80ਵੀ’ ਬਟਾਲੀਅਨ, ਪੀ.ਏ.ਪੀ.ਜਲੰਧਰ; ਜਗਵਿੰਦਰ ਸਿੰਘ ਨੂੰ ਡੀ.ਐਸ.ਪੀ./ਇਨਵੈਸਟੀਗੇਸਨ, ਹੁਸਿਆਰਪੁਰ ਅਤੇ ਰਾਜਬਲਵਿੰਦਰ ਸਿੰਘ ਨੂੰ ਡੀ.ਐਸ.ਪੀ/ਉਪ ਮੰਡਲ ਖਰੜ ਲਗਾਇਆ ਗਿਆ ਹੈ।

Facebook Comment
Project by : XtremeStudioz