Close
Menu

ਪੰਜਾਬ ਸਰਕਾਰ ਵਲੋ’ ਜਲੰਧਰ ਤੋ’ ਅੰਤਰ-ਰਾਜੀ ਏਅਰਪੋਰਟ ਨਵੀ’ ਦਿੱਲੀ ਲਈ ਬੱਸ ਸੇਵਾ ਭਲਕੇ ਤੋ’ ਚਾਲੂ

-- 01 July,2015

ਚੰਡੀਗੜ•, 1 ਜੁਲਾਈ : ਪੰਜਾਬ ਸਰਕਾਰ ਨੇ ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਰੋਡਵੇਜ ਜਲੰਧਰ-1 ਵਲੋ’ ਬੱਸ ਸਟੈ’ਡ/ਜਲੰਧਰ ਤੋ’ ਨਵੀ’ ਦਿੱਲੀ ਅੰਤਰ-ਰਾਜੀ ਏਅਰਪੋਰਟ ਲਈ ਭਲਕੇ ਤੋ’ ਬੱਸ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮਕਸਦ ਲਈ ਦੋ ਵਾਲਵੋ ਬੱਸਾਂ ਜਲੰਧਰ ਤੋ’ ਦਿੱਲੀ ਏਅਰਪੋਰਟ ਜਾਣਗੀਆਂ ਅਤੇ ਦੋ ਬੱਸਾਂ ਵਾਪਸ ਆਉਣਗੀਆਂ। ਇਨਾਂ ਬੱਸਾਂ ਦਾ ਜਲੰਧਰ ਤੋ’ ਚੱਲਣ ਦਾ ਸਮਾਂ 11.00 ਵਜੇ ਸਵੇਰੇ ਅਤੇ 03.30 ਵਜੇ ਸ਼ਾਮ ਹੋਵੇਗਾ ਜਦਕਿ ਦਿੱਲੀ ਏਅਰਪੋਰਟ ਤੋ’ ਚੱਲਣ ਦਾ ਸਮਾਂ 4.45 ਸਵੇਰੇ ਅਤੇ 09.40 ਵਜੇ ਰਾਤ ਦਾ ਹੋਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹਨਾਂ ਬੱਸਾਂ ਦਾ ਕਿਰਾਇਆਂ ਜਲੰਧਰ ਤੋ’ ਦਿੱਲੀ ਏਅਰਪੋਰਟ ਲਈ 900/- ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਹਨਾਂ ਦੀ ਆਨ-ਲਾਈਨ ਬੁਕਿੰਗ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।

Facebook Comment
Project by : XtremeStudioz