Close
Menu

ਫਵਾਦ ‘ਆਸਟ੍ਰੇਲੀਆ ਮੁਸਲਿਮ ਸਪੋਰਟਸ ਪਰਸਨ ਆਫ ਦਿ ਯੀਅਰ’ ਐਵਾਰਡ ਲਈ ਨਾਮਜ਼ਦ

-- 03 December,2013

ਸਿਡਨੀ – ਪਾਕਿਸਤਾਨੀ ਮੂਲ ਦੇ ਕ੍ਰਿਕਟਰ ਫਵਾਦ ਅਹਿਮਦ ਨੂੰ ਆਸਟ੍ਰੇਲੀਆ ਦੇ ‘ਮੁਸਲਿਮ ਸਪੋਰਟਸ ਪਰਸਨ ਆਫ ਦਿ ਯੀਅਰ’ ਐਵਾਰਡ ਲਈ ਚੁਣਿਆ ਗਿਆ ਹੈ। ਆਸਟ੍ਰੇਲੀਆ ਦੇ ਸ਼ਰਨਾਰਥੀ ਕੈਂਪ ਵਿਚ ਰਹਿਣ ਵਾਲੇ ਫਵਾਦ ਨੂੰ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਵਿਚ ਸ਼ਾਮਲ ਕਰਨ ਲਈ ਹਾਲ ਹੀ ‘ਚ ਸੰਵਿਧਾਨ ਵਿਚ ਸੋਧ ਕਰਕੇ ਦੇਸ਼ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਸੀ। ਫਵਾਦ ਨੇ ਰਗਬੀ ਲੀਗ ਸੁਪਰਸਟਾਰ ਸੋਨੀ ਬਿਲ ਵਿਲੀਅਮਸ ਨੂੰ ਪਿੱਛੇ ਛੱਡਦੇ ਹੋਏ ਇਹ ਐਵਾਰਡ ਹਾਸਲ ਕੀਤਾ। ਕ੍ਰਿਕਟ ਆਸਟ੍ਰੇਲੀਆ ਨੇ ਵੀ ਫਵਾਦ ਦੀ ਇਸ ਪੁਰਸਕਾਰ ਲਈ ਚੋਣ ਦਾ ਸਵਾਗਤ ਕੀਤਾ ਹੈ।

Facebook Comment
Project by : XtremeStudioz