Close
Menu

ਫਿਕਸਿੰਗ ਦੇ ਦੋਸ਼ ‘ਚ ਸ਼੍ਰੀਸੰਥ ਤੇ ਚੌਹਾਨ ‘ਤੇ ਲੱਗੀ ਉਮਰ ਭਰ ਲਈ ਪਾਬੰਦੀ

-- 14 September,2013

sreesanth-ankit-chauhan

ਨਵੀਂ ਦਿੱਲੀ — 14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਈ. ਪੀ. ਐੱਲ. ਨੂੰ ਹਿਲਾ ਦੇਣ ਵਾਲੇ ਸਪਾਟ ਫਿਕਸਿੰਗ ਦੇ ਸਨਸਨੀਖੇਜ਼ ਮਾਮਲੇ ਵਿਚ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਸ਼ਾਂਤਕੁਮਾਰਮ ਸ਼੍ਰੀਸੰਥ ਅਤੇ ਉਨ੍ਹਾਂ ਦੇ ਟੀਮ ਸਾਥੀ ਅੰਕਿਤ ਚੌਹਾਨ ‘ਤੇ ਜ਼ਿੰਦਗੀ ਭਰ ਪਾਬੰਦੀ ਲਗਾ ਦਿੱਤੀ ਗਈ ਹੈ। ਬੀ. ਸੀ. ਸੀ. ਆਈ. ਨੇ ਆਪਣੀ ਅਨੁਸ਼ਾਸਨ ਕਮੇਟੀ ਦੀ ਸ਼ੁੱਕਰਵਾਰ ਨੂੰ ਇਥੇ ਹੋਈ ਮੈਰਾਥਨ ਮੀਟਿੰਗ ਦੇ ਬਾਅਦ ਇਹ ਫੈਸਲਾ ਕੀਤਾ। ਸਾਬਕਾ ਕ੍ਰਿਕਟਰ ਅਤੇ ਸੱਟੇਬਾਜ਼ ਅਮਿਤ ਸਿੰਘ ‘ਤੇ 5 ਸਾਲ ਦੀ ਪਾਬੰਦੀ ਲਗਾਈ ਗਈ ਹੈ ਜਦਕਿ ਸਿਧਾਰਥ ਤ੍ਰਿਵੇਦੀ ਨੂੰ 1 ਸਾਲ ਲਈ ਮੁਅੱਤਲ ਕੀਤਾ ਗਿਆ ਹੈ।

Facebook Comment
Project by : XtremeStudioz