Close
Menu

ਫਿਲਮ ‘ਭਈਆਜੀ ਸੁਪਰਹਿੱਟ’ ‘ਚ ਡਬਲ ਰੋਲ ਕਰਨਗੇ ਸੰਨੀ ਦਿਉਲ

-- 14 October,2013

ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਉਲ ਆਪਣੀ ਆਉਣ ਵਾਲੀ ਫਿਲਮ ‘ਭਈਆਜੀ ਸੁਪਰਹਿੱਟ’ ‘ਚ ਦੋਹਰੀ ਭੂਮਿਕਾ ਨਿਭਾ ਕੇ ਦਰਸ਼ਕਾਂ ਨੂੰ ਕਿਲ ਦੇ ਹੋਏ ਨਜ਼ਰ ਆਉਣਗੇ। ਸੰਨੀ ਦਿਉਲ ਇਨਾਂ ਦਿਨਾਂ ‘ਚ ਨੀਰਜ ਪਾਠਕ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਭਈਆਜੀ ਸਪੁਰਹਿੱਟ’ ‘ਚ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ‘ਚ ਸੰਨੀ ਦਿਉਲ ਦੀ ਦੋਹਰੀ ਭੂਮਿਕਾ ਹੈ। ਸੰਨੀ ਆਪਣੇ ਕੈਰੀਅਰ ‘ਚ ਪਹਿਲੀ ਵਾਰ ਡਬਲ ਰੋਲ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਫਿਲਮ ‘ਭਈਆਜੀ ਸੁਪਰਹਿੱਟ’ ‘ਚ ਸੰਨੀ ਦਿਓਲ ਤੋਂ ਇਲਾਵਾ ਪ੍ਰੀਤੀ ਜ਼ਿੰਟਾ, ਅਰਸ਼ਦ ਵਾਰਸੀ, ਅਮੀਸ਼ਾ ਪਟੇਲ, ਮਿਥੁਨ ਚੱਕਰਵਤੀ, ਸ਼ੇਯਸ ਤਲਵੜੇ ਅਤੇ ਮੀਰਾ ਚੋਪੜਾ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਇਕ ਕਾਮੇਡੀ ਫਿਲਮ ਹੈ।

Facebook Comment
Project by : XtremeStudioz