Close
Menu

ਫਿਲਮ ‘ਰੱਜੋ’ ‘ਚ ਮੁਜਰੇ ਦਾ ਕਿਰਦਾਰ ਨਿਭਾਏਗੀ ਕੰਗਨਾ

-- 30 September,2013

ਮੁੰਬਈ- ਬਾਲੀਵੁੱਡ ਵਿਚ ਆਪਣੇ ਅਭਿਨੈ ਲਈ ਮਸ਼ਹੂਰ ਮੰਨੀ-ਪ੍ਰਮੰਨੀ ਅਭਿਨੇਤਰੀ ਕੰਗਨਾ ਰਾਣਾਵਤ ਆਪਣੀ ਆਉਣ ਵਾਲੀ ਫਿਲਮ ‘ਰੱਜੋ’ ਵਿਚ 17 ਸਾਲ ਦੇ ਲੜਕੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਵਿਸ਼ਵਾਸ ਪਾਟਿਲ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ‘ਰੱਜੋ’ ‘ਚ ਕੰਗਨਾ ਰਾਣਾਵਤ ਇਕ ਮੁਜਰੇ ਵਾਲੀ ਦਾ ਕਿਰਦਾਰ ਪਰਦੇ ‘ਤੇ ਨਿਭਾਉਂਦੀ ਨਜ਼ਰ ਆਵੇਗੀ।
ਫਿਲਮ ‘ਰੱਜੋ’ 15 ਨਵੰਬਰ ਨੂੰ ਰਿਲੀਜ਼ ਹੋ ਜਾ ਰਹੀ ਹੈ। ਕੰਗਨਾ ਇਸ ਫਿਲਮ ਦੀ ਸਫਲਤਾ ਦੇ ਪ੍ਰਤੀ ਕਾਫੀ ਆਸਵੰਦ ਹੈ। ਕੰਗਨਾ ਦਾ ਮੰਨਣਾ ਹੈ ਕਿ ਤਿਉਹਾਰਾਂ ਦੇ ਮੌਸਮ ਵਿਚ ਇਸ ਫਿਲਮ ਨੂੰ ਰਿਲੀਜ਼ ਕੀਤੇ ਜਾਣ ਤੋਂ ਫਾਇਦਾ ਮਿਲੇਗਾ। ਫਿਲਮ ‘ਰੱਜੋ’ ਵਿਚ ਕੰਗਨਾ ਦੇ ਇਲਾਵਾ ਜੈਪ੍ਰਦਾ, ਪ੍ਰਕਾਸ਼ ਰਾਜ, ਪਾਰਸ ਅਰੋੜਾ ਅਤੇ ਮਹੇਸ਼ ਮਾਂਜਰੇਕਰ ਦੀ ਮੁੱਖ ਭੂਮਿਕਾ ਹੈ।

Facebook Comment
Project by : XtremeStudioz