Close
Menu

ਫੀਫਾ ਮੁਖੀ ਅਹੁਦੇ ਲਈ ਚੋਣ ਲੜਨਗੇ ਮਾਰਾਡੋਨਾ

-- 23 June,2015

ਪੈਰਿਸ,  ਡਿਆਗੋ ਮਾਰਾਡੋਨਾ ਘੋਟਾਲਿਆਂ ਕਾਰਨ ਚਰਚਾ ਵਿਚ ਰਹੇ ਫੀਫਾ ਦੇ ਮੁਖੀ ਅਹੁਦੇ ਲਈ ਚੋਣ ਲੜਨਗੇ। ਅਰਜਨਟੀਨਾ ਦੇ ਇਸ ਧਾਕੜ ਫੁੱਟਬਾਲਰ ਦੇ ਨਾਲ ਟੈਲੀਵਿਜ਼ਨ ਪ੍ਰੋਗਰਾਮ ਦੇਣ ਵਾਲੇ ਉਰੂਗਵੇ ਦੇ ਇਕ ਪੱਤਰਕਾਰ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਪੱਤਰਕਾਰ ਵਿਕਟਰ ਹਿਊਗੋ ਮੋਰਾਲੇਸ ਨੇ ਟਵਿੱਟਰ ‘ਤੇ ਕਿਹਾ, ”ਜਦੋਂ ਮੈਂ ਫੀਫਆ ਮੁਖੀ ਅਹੁਦੇ ਲਈ ਉਮੀਦਵਾਰੀ ਦੇ ਬਾਰੇ ਵਿਚ ਪੁੱਛਿਆ ਤਾਂ ਡਿਆਗੋ ਮਾਰਾਡੋਨਾ ਦੇ ਸ਼ਬਦ ਸਨ, ”ਮੈਂ ਉਮੀਦਵਾਰ ਹਾਂ।”

Facebook Comment
Project by : XtremeStudioz