Close
Menu

ਫ੍ਰਾਂਸੀਸੀ ਫੈਸ਼ਨ ਪੱਤ੍ਰਿਕਾ ‘ਚ ਛਾਇਆ ਟੈਨਿਸ ਖਿਡਾਰੀ ਸੋਂਗਾ

-- 17 December,2014

ਪੈਰਿਸ, ਫ੍ਰਾਂਸ ਦਾ ਚੋਟੀ ਪੁਰਸ਼ ਟੈਨਿਸ ਸਟਾਰ ਜੋ ਵਿਲਫ੍ਰੈੱਡ ਸੋਂਗਾ ਫੈਸ਼ਨ ਪੱਤ੍ਰਿਕਾ ਜੇਂਲਟਮੇਂਸ ਕੁਆਲਟੀ (ਜੀ ਕਿਊ) ਦੇ ਫਰਾਂਸ ਸੈਸ਼ਨ ਵਿਚ ਅਪਾਣਾ ਜਲਵਾ ਬਿਖੇਰਦਾ ਹੋਇਆ ਨਜ਼ਰ ਆ ਰਿਹਾ ਹੈ। ਪੱਤ੍ਰਿਕਾ ਨੇ ਸੋਂਗਾ ਲਈ 10 ਪੇਜ਼ ਦਿੱਤੇ ਹਨ । ਵਿਸ਼ਵ ਦਾ 12ਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਫੈਸ਼ਨ ਵਿਚ ਰੂਚੀ ਰੱਖਦਾ ਹੈ ਤੇ ਉਸ ਨੂੰ ਜੀ . ਕਿਊ ਦੀ ਕ੍ਰਿਏਟਿਵ ਟੀਮ ਨਾਲ ਕੰਮ ਕਰਦੇ ਬਹੁਤ ਮਜ਼ਾ ਆਇਆ। ਇਸ ਸੈਸ਼ਨ ਲਈ ਸੋਂਗਾ ਦਾ ਫੋਟੋ ਸ਼ੂਟ ਅਕਤੂਬਰ ਵਿਚ ਪੈਰਿਸ ਵਿਚ ਕੀਤਾ ਗਿਆ ਸੀ।

Facebook Comment
Project by : XtremeStudioz