Close
Menu

ਬਲੋਚਿਸਤਾਨ ‘ਚ ਕਬਾਇਲੀ ਨੇਤਾ ਦੇ ਘਰ ‘ਤੇ ਹਮਲਾ, 7 ਮਰੇ

-- 30 October,2013

ਇਸਲਾਮਾਬਾਦ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਬਲੋਚਿਸਤਾਨ ਦੇ ਡੇਰਾ ਬੁਕਤੀ ਜ਼ਿਲੇ ਦੇ ਲੋਟੀ ਜੈਨ ਵਿਚ ਇਕ ਕਬਾਇਲੀ ਨੇਤਾ ਦੇ ਘਰ ‘ਤੇ ਹਮਲਾ ਕੀਤਾ ਗਿਆ ਜਿਸ ਵਿਚ 7 ਵਿਅਕਤੀ ਮਾਰੇ ਗਏ ਅਤੇ 5 ਜ਼ਖਮੀ ਹੋ ਗਏ। ਮਾਰੇ ਗਏ ਵਿਅਕਤੀਆਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।

Facebook Comment
Project by : XtremeStudioz