Close
Menu

ਬਹਸਿ ਨੇ ਸਾਬਤਿ ਕੀਤਾ ਕ ਿਪੀ ਸੀ ਪਾਰਟੀ ਦੇ ਸੂਬੇ ਦੀ ਸਆਿਸਤ ਚੋਂ ਲਾਂਭੇ ਹੋਣ ਦੇ ਦਨਿ ਨੇਡ਼ੇ ਆਏ- ਹੈਪੀ ਮਾਨ

-- 25 April,2015

ਕੈਲਗਰੀ- ਕੈਲਗਰੀ ਮੈਕਾਲ ਹਲਕੇ ਤੋਂ ਵਾਈਲਡਰੋਜ਼ ਪਾਰਟੀ ਦੇ ਉਮੀਦਵਾਰ ਹੈਪੀ ਮਾਨ ਨੇ ਦੱਸਆਿ ਹੈ ਕ ਿਉਹਨਾਂ ਦੀ ਚੋਣ ਮੁਹੰਿਮ ਦੌਰਾਨ ਵੋਟਰਾਂ ਵੱਲੋਂ ਉਹਨਾਂ ਨੂੰ ਬਹੁਤ ਮਾਣ ਸਤਕਾਰ ਦੱਿਤਾ ਜਾ ਰਹਾ ਹੈ। ਉਹਨਾਂ ਨੇ ਅਲਬਰਟਾ ਦੇ ਉਜਲ ਭਵੱਿਖ ਤੇ ਮਜ਼ਬੂਤ ਆਰਥਕਿਤਾ ਲਈ ਵਾਈਲਡਰੋਜ਼ ਪਾਰਟੀ ਦੇ ਆਗੂ ਬਰਾਇਨ ਜੀਨ ਨੂੰ ਇਕ ਸਮਰੱਥ ਆਗੂ ਦੱਸਆਿ। ਉਹਨਾਂ ਕਹਾ ਕ ਿਬੀਤੇ ਦਨਿ ਅਲਬਰਟਾ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਬਹਸਿ ਦੌਰਾਨ ਇਹ ਸਾਬਤਿ ਹੋ ਗਆਿ ਹੈ ਕ ਿਪੀ ਸੀ ਪਾਰਟੀ ਦੇ ਸੂਬੇ ਦੀ ਸਆਿਸਤ ਤੋਂ ਲਾਂਭੇ ਹੋਣ ਦੇ ਦਨਿ ਨੇਡ਼ੇ ਆ ਗਏ ਹਨ। ਉਹਨਾਂ ਕਹਾ ਕ ਿਇਸ ਬਹਸਿ ਦੌਰਾਨ ਪੀ ਸੀ  ਪਾਰਟੀ ਦੇ ਆਗੂ ਜਮਿ ਪ੍ਰੈਂਟਿਸ ਨੇ ਜਾਣਬੁਝ ਕੇ ਵਾਈਲਡਰੋਜ਼ ਆਗੂ ਬਰਾਇਨ ਜੀਨ ਨੂੰ ਅਣਗੌਲਆਿਂ ਕਰਨ ਦੀ ਕੋਸ਼ਸ਼ਿ ਕੀਤੀ ਤੇ ਉਹ ਐਨ ਡੀ ਪੀ ਆਗੂ ਰੇਚਲ ਨੋਟਲੇ ਨੂੰ ਮੁਖਾਤਬਿ ਹੁੰਦੇ ਹੋਏ ਖੁਦ ਹੀ ਉਲਝ ਕੇ ਰਹ ਿਗਏ। ਉਹਨਾਂ ਕਹਾ ਕ ਿਪੀ ਸੀ ਆਗੂ ਨੇ ਵਾਈਲਡਰੋਜ਼ ਦੀ ਲੋਕਪ੍ਰਯਿਤਾ ਨੂੰ ਆਪਣੇ ਲਈ ਖਤਰਾ ਮੰਨਦਆਿਂ ਐਨ ਡੀ ਪੀ ਵੱਲ ਧਆਿਨ ਦੇਣ ਦੀ ਕੋਸ਼ਸ਼ਿ ਕੀਤੀ ਜੋ ਉਹਨਾਂ ਲਈ ਨੁਕਸਾਨਦੇਹ ਸਾਬਤਿ ਹੋਈ। ਉਹਨਾਂ ਹੋਰ ਕਹਾ ਕ ਿਇਸ ਬਹਸਿ ਦੌਰਾਨ ਇਹ ਵੀ ਸਾਬਤਿ ਹੋ ਗਆਿ ਕ ਿਪੀ ਸੀ ਪਾਰਟੀ ਕੋਲ ਅਲਬਰਟਾ ਦੇ ਭਵੱਿਖ ਲਈ ਕੋਈ ਵੀ ਨੱਿਗਰ ਯੋਜਨਾ ਨਹੀਂ, ਉਹ ਲੋਕਾਂ ਨਾਲ ਕੇਵਲ ਝੂਠੇ ਵਾਅਦੇ ਕਰਕੇ ਹੀ ਆਪਣੇ ਰਾਜ ਦੀ ਉਮਰ ਲੰਬੀ ਕਰਨਾ ਚਾਹੁੰਦੇ ਹਨ। ਉਹਨਾਂ ਕਹਾ ਕ ਿਅਲਬਰਟਾ ਵਾਸੀਆਂ ਉਪਰ ਵਧੇਰੇ ਟੈਕਸਾਂ ਦੇ ਮੁੱਦੇ ਉਪਰ ਵਾਈਲਡਰੋਜ਼ ਆਗੂ ਜੀਨ ਹੀ ਸਪੱਸ਼ਟ ਹੋਕੇ ਮੈਦਾਨ ਵਚਿ ਨਤਿਰੇ ਤੇ ਉਹਨਾਂ ਨੇ ਇਹ ਠੋਕ ਕੇ ਵਾਅਦਾ ਕੀਤਾ ਕ ਿਵਾਈਲਡਰੋਜ਼ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਚਿ ਲੋਕਾਂ ਨੂੰ ਟੈਕਸਾਂ ਦਾ ਬੋਝ ਨਹੀਂ ਉਠਾਉਣਾ ਪਵੇਗਾ। ਸ੍ਰੀ ਹੈਪੀ ਮਾਨ ਨੇ ਹੋਰ ਕਹਾ ਕ ਿਪੀ ਸੀ ਪਾਰਟੀ ਤੋਂ ਨਰਾਸ਼ ਲੋਕ ਵਾਈਲਡਰੋਜ਼ ਪਾਰਟੀ ਨੂੰ ਅਲਬਰਟਾ ਦੇ ਭਵੱਿਖ ਵਜੋਂ ਵੇਖਣ ਲੱਗੇ ਹਨ। ਉਹਨਾਂ ਦਾਅਵਾ ਕੀਤਾ ਕ ਿਲੋਕਾਂ ਵੱਲੋਂ ਮਲਿ ਰਹੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕ ਿਅਗਲੀ ਸਰਕਾਰ ਵਾਈਲਡਰੋਜ਼ ਪਾਰਟੀ ਹੀ ਬਣਾਏਗੀ।ਪਾਰਟੀ ਆਗੂਆਂ ਦੀ ਬਹਿਸ ਦੌਰਾਨ ਰੇਚਲ ਨੋਟਲੇ ਸਮਰੱਥ ਆਗੂ ਵਜੋਂ ਉਭਰੀ

Facebook Comment
Project by : XtremeStudioz