Close
Menu

ਬਹੁਚਰਚਿਤ ਗਿੱਕੀ ਹੱਤਿਆ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ

-- 04 August,2015

ਗੁਰਦਾਸਪੁਰ, ਗੁਰਦਾਸਪੁਰ ਸ਼ਹਿਰ ਦੇ ਬਹੁਚਰਚਿਤ ਗਿੱਕੀ ਹੱਤਿਆ ਕਾਂਡ ‘ਚ ਗੁਰਦਾਸਪੁਰ ਜ਼ਿਲ੍ਹਾ ਸੈਸ਼ਨ ਜੱਜ ਨੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਦੋਸ਼ੀਆਂ ‘ਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦਾ ਭਤੀਜਾ ਪ੍ਰਿੰਸ ਮੱਕੜ, ਜਸਦੀਪ ਜੱਸਾ, ਸੰਨੀ ਸਚਦੇਵਾ ਤੇ ਪ੍ਰਿੰਸ ਨਰੂਲਾ ਸ਼ਾਮਿਲ ਹੈ। ਕੁੱਝ ਸਾਲ ਪਹਿਲਾਂ ਮਾਡਲ ਟਾਊਨ ਦੀ ਬਾਬਾ ਰਸੋਈ ਦੇ ਬਾਹਰ ਹੋਟਲ ਸੇਖੋਂ ਗਰੈਂਡ ਦੇ ਮਾਲਕ ਰਾਜਬੀਰ ਸੇਖੋਂ ਦੇ ਬੇਟੇ ਗੁਰਕੀਰਤ ਸੇਖੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Facebook Comment
Project by : XtremeStudioz