Close
Menu

ਬਹੁ-ਸਿਤਾਰਾ ਫਿਲਮ ਹੈ ‘ਹੈਪੀ ਨਿਊ ਈਅਰ’ : ਸ਼ਾਹਰੁਖ

-- 22 October,2013

ਮੁੰਬਈ – ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ, ਫਰਾਹ ਖਾਨ ਦੇ ਨਿਰਦੇਸ਼ਨ ਵਿਚ ਬਣੀ ‘ਹੈੱਪੀ ਨਿਊ ਈਅਰ’ ਨੂੰ ਬਹੁ-ਸਿਤਾਰਾ ਫਿਲਮ ਦੱਸਦੇ ਹਨ। ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਫਰਾਹ ਨੇ ਸਾਲ 2007 ਵਿਚ ਪ੍ਰਦਰਸ਼ਿਤ ‘ਓਮ ਸ਼ਾਂਤੀ ਓਮ’ ਤੋਂ ਦੂਜੀ ਵਾਰ ‘ਹੈਪੀ ਨਿਊ ਈਅਰ’ ਲਈ ਨਾਲ ਕੰਮ ਕਰ ਰਹੇ ਹਨ।
ਫਿਲਮ ਦੇ ਕਲਾਕਾਰਾਂ ਵਿਚ ਅਭਿਸ਼ੇਕ ਬੱਚਨ, ਬੋਮਨ ਈਰਾਨੀ, ਜੈਕੀ ਸ਼ਰਾਫ, ਵਿਵਾਨ ਸ਼ਾਹ ਅਤੇ ਸੋਨੂ ਸੂਦ ਵੀ ਸ਼ਾਮਲ ਹਨ। ਸ਼ਾਹਰੁਖ ਨੇ ਕਿਹਾ ਕਿ ਫਿਲਮ ਬਹੁਤ ਨਵੀਂ ਹੈ। ਇਹ ਬਹੁ-ਸਿਤਾਰਾ ਫਿਲਮ ਹੈ। ਇਹ ਸਿਰਫ ਸ਼ਾਹਰੁਖ ਦੀ ਫਿਲਮ ਨਹੀਂ ਹੈ।

Facebook Comment
Project by : XtremeStudioz