Close
Menu

ਬਾਜਵਾ ਨੂੰ ਕਾਂਗਰਸ ਵਿਧਾਇਕ ਹੀ ਫਸਾਉਣਾ ਚਾਹੁੰਦੇ ਸਨ : ਬਾਦਲ

-- 05 November,2013

badalਲੁਧਿਆਣਾ ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-   ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਇੰਕਸ਼ਾਫ ਕੀਤਾ ਕਿ ਲੰਘੇ ਵਿਧਾਨ ਸਭਾ ਸੈਸ਼ਨ ਦੌਰਾਨ ਸਾਡੀ ਸਰਕਾਰ ਨਾਲ ਕਾਂਗਰਸੀ ਵਿਧਾਇਕ ਵੀ ਉਤਾਵਲੇ ਸਨ ਕਿ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਜ਼ਮੀਨੀ ਮਾਮਲੇ ਦੀ ਕਰੜੀ ਜਾਂਚ ਹੋਵੇ ਤੇ ਮਾਮਲਾ ਦਰਜ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਕਿਸੇ ਖਿਲਾਫ ਬਦਲਾ-ਲਊ ਜਾਂ ਝੂਠਾ ਮਾਮਲਾ ਦਰਜ ਨਹੀਂ ਕਰੇਗੀ, ਜਾਂਚ ਤੋਂ ਬਾਅਦ ਜੋ ਸਾਹਮਣੇ ਆਵੇਗਾ, ਉਸ ‘ਤੇ ਕਾਰਵਾਈ ਕਰੇਗੀ।

Facebook Comment
Project by : XtremeStudioz