Close
Menu

ਬਾਲੀਵੁੱਡ ਅਭਿਨੇਤਰੀ ਸੇਲਿਨਾ ਜੇਤਲੀ ਦੇ ਪਿਤਾ ਦਾ ਦੇਹਾਂਤ

-- 04 July,2017

ਮੁੰਬਈ- ਬਾਲੀਵੁੱਡ ਅਭਿਨੇਤਰੀ ਸੇਲਿਨਾ ਜੇਤਲੀ ਦੇ ਪਿਤਾ ਵੀ. ਕੇ. ਜੇਤਲੀ ਦਾ ਦੇਹਾਂਤ ਹੋ ਗਿਆ ਹੈ। ਇਹ ਖਬਰ ਸੁਣਨ ਤੋਂ ਬਾਅਦ ਦੁਬਈ ਤੋਂ ਆਪਣੇ ਪਤੀ ਨਾਲ ਜਲਦ ਹੀ ਇੰਦੋਰ ਪਹੁੰਚ ਜਾਵੇਗੀ। ਸੇਲਿਨਾ ਦੇ ਪਿਤਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ। ਬੀਮਾਰੀ ਦੇ ਚਲਦੇ 2 ਜੁਲਾਈ ਨੂੰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਹਾਲਾਕਿ ਹੁਣ ਤਕ ਉਨ੍ਹਾਂ ਦੀ ਮੈਡਿਕਲ ਹਿਸਟਰੀ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਇੰਦੋਰ ‘ਚ ਉਨ੍ਹਾਂ ਦੇ ਪਿਤਾ ਦਾ ਸੰਸਕਾਰ ਹੋਣ ਵਾਲਾ ਹੈ। 

Facebook Comment
Project by : XtremeStudioz