Close
Menu

ਬਿਗ ਬੌਸ’ ਦੇ ਹਰ ਐਪੀਸੋਡ ਲਈ 5 ਕਰੋੜ ਲੈ ਰਹੇ ਸਲਮਾਨ?

-- 14 September,2013

salman-khan2-640x360

ਮੁੰਬਈ — ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ‘ਬਿਗ ਬੌਸ’  ਸੀਜ਼ਨ 7 ਦੀ ਮੇਜ਼ਬਾਨੀ ਲਈ ਪ੍ਰਤੀ ਐਪੀਸੋਡ 5 ਕਰੋੜ ਰੁਪਏ ਨਹੀਂ ਜਿਵੇਂ ਕਿ ਖਬਰਾਂ ਹਨ, ਉਸ ਤੋਂ ਵੀ ਵੱਧ ਲੈ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਲਮਾਨ ‘ਕਲਰਸ’ ਦੇ ਇਸ ਸ਼ੋਅ ਲਈ ਪਿਛਲੇ ਸੀਜ਼ਨ ਲਈ ਜਿੰਨਾ ਪੈਸਾ ਲੈ ਰਹੇ ਸਨ, ਉਸਨੂੰ ਉਨ੍ਹਾਂ ਨੇ ਦੁਗਣਾ ਕਰ ਦਿੱਤਾ ਹੈ ਪਰ ਇਹ ਰਾਸ਼ੀ ਕਿੰਨੀ ਹੈ, ਉਸਦੇ ਬਾਰੇ ਉਹ ਚਾਹੁੰਦੇ ਹਨ ਕਿ ਮੀਡੀਆ ਅਟਕਲਾਂ ਲਗਾਉਂਦਾ ਰਹੇ। ਜਦੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਤੀ ਐਪੀਸੋਡ 5 ਕਰੋੜ ਰੁਪਏ ਲੈ ਰਹੇ ਹਨ ਤਾਂ ਸਲਮਾਨ ਨੇ ਕਿਹਾ ਘੱਟ ਹੈ, ਇਹ ਅੰਕੜਾ ਘੱਟ ਹੈ।

Facebook Comment
Project by : XtremeStudioz