Close
Menu

ਬਿਜਲੀ ਦਰਾਂ ਘੱਟ ਨਾ ਹੋਈਆਂ ਤਾਂ ਕਰ ਲਵਾਂਗਾ ਆਤਮਦਾਹ : ਨਿਰੁਪਮ

-- 26 January,2014

ਮੁੰਬਈ – ਕਾਂਗਰਸ ਦੇ ਜਨਰਲ ਸਕੱਤਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੁੰਬਈ ‘ਚ ਬਿਜਲੀ ਦੀਆਂ ਦਰਾਂ ‘ਚ ਕਮੀ ਕਰਨ ਦੀ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਆਤਮਦਾਹ ਕਰ ਲੈਣਗੇ। ਇਥੇ ਭੁੱਖ ਹੜਤਾਲ ‘ਤੇ ਬੈਠੇ ਹੋਏ ਨਿਰੁਪਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਹ ਕਦਮ ਅਨਿਲ ਅੰਬਾਨੀ ਦੇ ਨਿਵਾਸ ਦੇ ਬਾਹਰ ਚੁੱਕਣਗੇ। ਬੀਤੇ ਤਿੰਨ ਦਿਨ ਤੋਂ ਭੁੱਖ ਹੜਤਾਲ ‘ਤੇ ਬੈਠੇ ਹੋਏ ਨਿਰੁਪਮ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ।

Facebook Comment
Project by : XtremeStudioz