Close
Menu

ਬਿਹਾਰ ਚੋਣਾਂ : ਰਾਹੁਲ ਦੀ ਰੈਲੀ ‘ਚ ਨਿਤਿਸ਼ ਤੇ ਲਾਲੂ ਨਹੀਂ ਹੋਣਗੇ ਸ਼ਾਮਲ

-- 20 September,2015

ਪਟਨਾ,  ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਬਿਹਾਰ ‘ਚ ਪਾਰਟੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਬਿਹਾਰ ਦੇ ਪੱਛਮੀ ਚੰਪਾਰਣ ‘ਚ ਅੱਜ ਦੁਪਹਿਰ ਰਾਹੁਲ ਗਾਂਧੀ ਦੀ ਇਕ ਰੈਲੀ ਹੋਵੇਗੀ ਤੇ ਇਹ ਰੈਲੀ ਪੂਰੀ ਤਰ੍ਹਾਂ ਨਾਲ ਇਕ ਬੰਦੇ ਦੀ ਰੈਲੀ ਦੇਖਣ ਨੂੰ ਮਿਲੇਗੀ, ਕਿਉਂਕਿ ਮਹਾਂਗਠਜੋੜ ‘ਚ ਕਾਂਗਰਸ ਦੇ ਸਾਥੀ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਇਸ ਰੈਲੀ ‘ਚ ਸ਼ਾਮਲ ਨਹੀਂ ਹੋਣਗੇ।

Facebook Comment
Project by : XtremeStudioz