Close
Menu

ਬਿਹਾਰ ਵਿੱਚ ਭਾਜਪਾ ਨੇ ਅਪਰਾਧੀਅਾਂ ਨੂੰ ਟਿਕਟਾਂ ਵੇਚੀਅਾਂ: ਅਾਰ ਕੇ ਸਿੰਘ

-- 27 September,2015

ਪਟਨਾ, 27 ਸਤੰਬਰ
ਭਾਜਪਾ ਦੇ ਸੰਸਦ ਮੈਂਬਰ ਅਾਰ ਕੇ ਸਿੰਘ ਨੇ ਦੋਸ਼ ਲਾੲਿਅਾ ਹੈ ਕਿ ਬਿਹਾਰ ਵਿੱਚ ਪਾਰਟੀ ਸਾਫ ਸੁਥਰੇ ਅਕਸ਼ ਵਾਲੇ ਅਾਗੂਅਾਂ ਨੂੰ ਟਿਕਟਾਂ ਨਾ ਦੇ ਕੇ ਅਪਰਾਧੀਅਾਂ ਨੂੰ ਵੇਚ ਰਹੀ ਹੈ । ਭਾਜਪਾ ਨੇ ੲਿਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਅਾਂ ੲਿਨ੍ਹਾਂ ਨੂੰ ਤੱਥਹੀਣ ਅਤੇ ਨਿਰਅਾਧਾਰ ਕਰਾਰ ਦਿੱਤਾ ਹੈ।
ਅਾਰ ਕੇ ਸਿੰਘ ਜੋ ਸਾਬਕਾ ਗ੍ਰਹਿ ਸਕੱਤਰ ਹਨ, ਨੇ ਕਿਹਾ ਕਿ ਅਪਰਾਧੀਅਾਂ ਨੂੰ ਟਿਕਟਾਂ ਨਾਲ ਨਿਵਾਜ਼ਣ ਨਾਲ ਹੁਣ ਭਾਜਪਾ ਅਤੇ ਲਾਲੂ ਪ੍ਸਾਦ ਯਾਦਵ ਵਿੱਚ ਕੋੲੀ ਫਰਕ ਨਹੀ ਰਹਿ ਗਿਅਾ ਜਿਸ ਦੇ ਕਾਰਜਕਾਲ ਦੀ ਭਾਜਪਾ ਜੰਗਲ ਰਾਜ ਨਾਲ ਤੁਲਨਾ ਕਰਦੀ ਹੈ। ਸ੍ਰੀ ਸਿੰਘ ਨੇ ਪਟਨਾ ਵਿੱਚ ਕਿਹਾ ਕਿ ਪਾਰਟੀ ਨੇ ੳੁਨ੍ਹਾਂ ਅਪਰਾਧੀਅਾਂ ਨੂੰ  ਵੀ ਟਿਕਟਾਂ ਦੇ ਦਿੱਤੀਅਾਂ ਹਨ, ਜੋ ਹੁਣੇ- ਹੁਣੇ ਪਾਰਟੀ ਵਿੱਚ ਸ਼ਾਮਲ ਹੋੲੇ ਸੀ।ੲਿਹ ਬਿਹਾਰ ਦੇ ਲੋਕਾਂ ਨਾਲ ਨਾੲਿਨਸਾਫ਼ੀ ਹੈ, ੳੁਨ੍ਹਾ ਨਾਲ ਧੋਖਾ ਹੈ। ਕੁੱਝ ਲੋਕਾਂ ਨੇ ਟਿਕਟਾਂ ਵੇਚੀਅਾਂ ਹਨ। ੳੁਨ੍ਹਾਂ ਸਵਾਲ ਕੀਤਾ ਕਿ ੲਿਸ ਤਰ੍ਹਾਂ ਪਾਰਟੀ ਕਿਸ ਤਰ੍ਹਾਂ ਸਾਫ ਸੁਥਰਾ ਪ੍ਰਸ਼ਾਸਨ ਦੇਵੇਗੀ।
ੲਿਨ੍ਹਾਂ ਦੋਸ਼ਾਂ ੳੁੱਤੇ ਪ੍ਰਤੀਕਿਰਿਅਾ ਕਰਦਿਅਾਂ ਭਾਜਪਾ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ੲਿਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਅਾਂ ਕਿਹਾ ਕਿ ੲਿਹ ਬਦਕਿਸਮਤੀ ਵਾਲਾ ਬਿਅਾਨ ਹੈ। ‘ਅਸੀਂ ੲਿਸ ਨੂੰ ਰੱਦ ਕਰਦੇ ਹਾਂ ਅਤੇ ਅਜਿਹੇ ਨਿਰਅਧਾਰ ਦੋਸ਼ ਦੀ ਨਿੰਦਾ ਕਰਦੇ ਹਾਂ।ਭਾਜਪਾ ਦੇ ੲਿੱਕ ਹੋਰ ਬੁਲਾਰੇ ਸ੍ਰੀਕਾਂਤ ਸ਼ਰਮਾ ਨੇ ਵੀ ੲਿਨ੍ਹਾਂ ਦੋਸ਼ਾਂ ਦੀ ਨਿਖੇਧੀ ਕੀਤੀ ਹੈ।

Facebook Comment
Project by : XtremeStudioz