Close
Menu

ਬੀਬੀ ਕਰਮਦੀਪ ਕੌਰ ਢਿੱਲੋਂ ਜਿਲਾ ਫਾਜਲਿਕਾ ਦੀ ਪ੍ਰਧਾਨ ਨਿਯੁਕਤ।

-- 28 March,2019

 

• ਬੀਬੀ ਊਸ਼ਾ ਸਿਆਲ ਅਤੇ ਬੀਬੀ ਅਜੀਤ ਕੌਰ ਇਸਤਰੀ ਵਿੰਗ ਦੀਆਂ ਜਥੇਬੰਦਕ ਸਕੱਤਰ ਨਿਯੁਕਤ।

ਚੰਡੀਗੜ• 28 ਮਾਰਚ– ਇਸਤਰੀ ਵਿੰਗ ਸ਼੍ਰ੍ਰ੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਬੀਬੀ ਕਰਮਦੀਪ ਕੌਰ ਢਿੱਲੋਂ ਨੂੰ ਜਿਲਾ ਫਾਜਲਿਕਾ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰਾਂ ਜਿਲਾ ਮੋਗਾ ਨਾਲ ਸਬੰਧਤ ਇਸਤਰੀ ਵਿੰਗ ਦੀਆਂ ਸੀਨੀਅਰ ਆਗੂਆਂ ਬੀਬੀ ਊੁਸ਼ਾ ਸਿਆਲ ਅਤੇ ਬੀਬੀ ਅਜੀਤ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ।

Facebook Comment
Project by : XtremeStudioz