Close
Menu

ਬੀਬੀ ਜਾਗੀਰ ਕੌਰ ਨੇ ਵਿਦੇਸ਼ ਜਾਣ ਲੲੀ ੲਿਜਾਜ਼ਤ ਮੰਗੀ

-- 10 July,2015

ਚੰਡੀਗਡ਼੍ਹ, ਸ਼੍ੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਮਰੀਕਾ ਅਤੇ ਕੈਨੇਡਾ ਵਿੱਚ ਅੈਨਅਾਰਅਾੲੀ ਕਾਨਰਫੰਸਾਂ ਵਿੱਚ ਸ਼ਾਮਲ ਹੋਣ ਲੲੀ ਪੰਜਾਬ ਅਤੇ ਹਰਿਅਾਣਾ ਹਾੲੀ ਕੋਰਟ ਤੋਂ ੲਿਜਾਜ਼ਤ ਮੰਗੀ ਹੈ। ਬੀਬੀ ਜਗੀਰ ਕੌਰ ’ਤੇ ਅਾਪਣੀ ਲਡ਼ਕੀ ਨੂੰ ਅਗਵਾ ਕਰਕੇ ੳੁਸ ਦਾ ਜਬਰੀ ਗਰਭਪਾਤ ਕਰਾੳੁਣ ਦਾ ਦੋਸ਼ ਹੈ। ੲਿਸ ਕੇਸ ਵਿੱਚ ਬੀਬੀ ਜਗੀਰ ਕੌਰ ਅਤੇ ਸੀਬੀਅਾੲੀ ਦੋਵਾਂ ਨੇ ਅਪੀਲ ਦਾੲਿਰ ਕੀਤੀ ਹੋੲੀ ਹੈ। ਬੀਬੀ ਜਗੀਰ ਕੌਰ ਨੇ ਜੇਕਰ ਵਿਦੇਸ਼ ਜਾਣਾ ਹੈ ਤਾਂ ੳੁਸ ਨੂੰ ਹਾੲੀ ਕੋਰਟ ਦੀ ਪ੍ਰਵਾਨਗੀ ਦੀ ਲੋਡ਼ ਹੈ। ਹਾੲੀ ਕੋਰਟ ਨੇ ੲਿਸ ਮਾਮਲੇ ਵਿੱਚ ਸੀਬੀਅਾੲੀ ਨੂੰ ਨੋਟਿਸ ਜਾਰੀ ਕੀਤਾ ਹੈ। ੲਿਸ ਮਾਮਲੇ ਵਿੱਚ ਸੀਬੀਅਾੲੀ ਦੇ ਜਵਾਬ ਮਗਰੋਂ ਕੇਸ ਦੀ ਅਗਲੀ ਸੁਣਵਾੲੀ ਸੋਮਵਾਰ ਨੂੰ ਕੀਤੀ ਜਾਵੇਗੀ। ਸੀਬੀਅਾੲੀ ਨੇ ਦਾਅਵਾ ਕੀਤਾ ਹੈ 18 ਮਾਰਚ 2000 ਨੂੰ ਹਰਪ੍ਰੀਤ ਕੌਰ ਨੂੰ ਅਗਵਾ ਕਰਕੇ 20 ਮਾਰਚ 2000 ਨੂੰ ੳੁਸ ਦਾ ਗਰਭਪਾਤ ਕੀਤਾ ਗਿਅਾ ਸੀ।

Facebook Comment
Project by : XtremeStudioz