Close
Menu

ਬੀ.ਬੀ.ਸੀ. ਦੀ ਸਾਲ ਦੀ ਖੇਡ ਹਸਤੀ ਚੁਣਿਆ ਗਿਆ ਹੈਮਿਲਟਨ

-- 15 December,2014

ਗਲਾਸਗੋ, ਦੋ ਵਾਰ ਦੇ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਤੇ ਇਸ ਸਾਲ ਮਰਸੀਜ਼ੀਡ ਲਈ ਫਾਰਮੂਲਾ ਵਨ ਵਿਚ 11 ਰੇਸਾਂ ਜਿੱਤ ਚੁੱਕੇ ਲੂਈਸ ਨੂੰ ਬੀ. ਬੀ. ਸੀ. ਦੀ ਸਾਲ ਦੀ ‘ਖੇਡ ਹਸਤੀ’ ਚੁਣਿਆ ਗਿਆ ਹੈ। ਬ੍ਰਿਟੇਨ ਦਾ ਸਭ ਤੋਂ ਵੱਕਾਰੀ ਖੇਡ ਪੁਰਸਕਾਰ ਮੰਨੇ ਜਾਣ ਵਾਲੇ ਇਸ ਖਿਤਾਬ ਨਾਲ ਨਿਵਾਜੇ ਜਾਣ ਤੋਂ ਉਤਸ਼ਾਹਿਤ 29 ਸਾਲਾ ਹੈਲਿਮਟਨ ਨੇ ਕਿਹਾ, ”ਮੈਂ ਕੁਝ ਵੀ ਕਹਿ ਸਕਣ ਦੀ ਸਥਿਤੀ ਵਿਚ ਨਹੀਂ ਹਾਂ। ਮੈਨੂੰ ਕਦੇ ਵੀ ਇਹ ਉਮੀਦ ਨਹੀਂ ਸੀ ਕਿ ਮੈਨੂੰ ਇਹ ਪੁਰਸਕਾਰ ਮਿਲੇਗਾ, ਮੈਂ ਬੇਹੱਦ ਖੁਸ਼ ਹਾਂ।”

Facebook Comment
Project by : XtremeStudioz