Close
Menu

ਬੈਡਮਿੰਟਨ ਦੀ ਰਾਕਸਟਾਰ ਹੈ ਸਿੰਧੂ : ਜਵਾਲਾ

-- 11 August,2013

Jwala_Gutta20

ਨਵੀਂ ਦਿੱਲੀ – 11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਦੇਸ਼ ਦੀਆਂ ਚੋਟੀ ਦੀਆਂ ਬੈਡਮਿੰਟਨ ਖਿਡਾਰੀਆਂ ‘ਚੋਂ ਇਕ ਜਵਾਲਾ ਗੁੱਟਾ ਨੇ ਪੀ. ਵੀ. ਸਿੰਧੂ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ‘ਤੇ ਵਧਾਈ ਦਿੱਤੀ।  ਜਵਾਲਾ ਨੇ ਟਵਿਟਰ ‘ਤੇ ਵਧਾਈ ਸੰਦੇਸ਼ ਵਿਚ ਕਿਹਾ, ”ਓਹ, ਇਹ ਮੰਦਭਾਗਾ ਹੈ ਸਿੰਧੂ….ਕੋਈ ਗੱਲ ਨਹੀਂ, ਤੁਸੀਂ ਅਜੇ ਵੀ ਰਾਕਸਟਾਰ ਹੋ… ਕਾਂਸੀ ਤਮਗਾ ਜਿੱਤਣ ਲਈ ਵਧਾਈ…. ਵਾਹ।”

Facebook Comment
Project by : XtremeStudioz