Close
Menu

ਬੋਪੰਨਾ-ਮਰਜੀਆ ਨੇ ਜਿੱਤਿਆ ਸਟੁਟਗਾਰਟ ਓਪਨ ਕਿਤਾਬ

-- 16 June,2015

ਸਟੁਟਗਾਰਟ, ਭਾਰਤ ਦੇ ਰੋਹਨ ਬੋਪੰਨਾ ਤੇ ਰੋਮਾਨੀਆ ਦੇ ਉਸ ਦੇ ਜੋੜੀਦਾਰ ਫਲੋਰੀਨਾ ਮਰਜੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 576,965 ਡਾਲਰ ਯੂਰੋ ਇਨਾਮੀ ਸਟੁਟਗਾਰਟ ਓਪਨ ਟੈਨਿਸ ਟੂਰਨਾਮੈਂਟ ਦਾ ਪੁਰਸ਼ ਵਰਗ ਦਾ ਡਬਲਜ਼ ਖਿਤਾਬ ਜਿੱਤ ਲਿਆ। ਐਤਵਾਰ ਨੂੰ ਹੋਏ ਖਿਤਾਬੀ ਮੁਕਾਬਲੇ ਵਿਚ ਬੋਪੰਨਾ ਤੇ ਮਰਜੀਆ ਨੇ ਆਸਟ੍ਰੇਲੀਆ ਦੇ ਅਲੈਗਜ਼ੈਂਡਰ ਪੇਯਾ ਤੇ ਬ੍ਰਾਜ਼ੀਲ ਦੇ ਬਰੂਨੋ ਸੋਆਰੇਸ ਦੀ ਜੋੜੀ ਨੂੰ 6-7, 6-2, 10-7 ਨਾਲ ਹਰਾਇਆ।

Facebook Comment
Project by : XtremeStudioz