Close
Menu

ਬ੍ਰੈਗਜ਼ਿਟ: ਬ੍ਰਿਟੇਨ ਤੇ ‘ਈਯੂ’ 31 ਅਕਤੂਬਰ ਤਕ ਮਿਆਦ ਵਧਾਉਣ ਲਈ ਸਹਿਮਤ

-- 12 April,2019

ਬ੍ਰਸਲਜ਼, 12 ਅਪਰੈਲ
ਬ੍ਰਿਟੇਨ ਤੇ ਯੂਰੋਪੀ ਸੰਘ ਬ੍ਰੈਗਜ਼ਿਟ ਦੀ ਤਰੀਕ ਵਧਾ ਕੇ 31 ਅਕਤੂਬਰ ਕਰਨ ਲਈ ਸਹਿਮਤ ਹੋ ਗਏ ਹਨ। ਯੂਰੋਪੀ ਸੰਘ ਦੇ 27 ਮੈਂਬਰ ਮੁਲਕਾਂ ਦੇ ਸਿਖਰਲੇ ਅਧਿਕਾਰੀਆਂ ਨੇ ਮਿਆਦ ਨੂੰ ਵਧਾਉਣ ਦੀ ਤਜਵੀਜ਼ ’ਤੇ ਸਹਿਮਤੀ ਦੇਣ ਤੋਂ ਪਹਿਲਾਂ ਛੇ ਘੰਟੇ ਤਕ ਮੀਟਿੰਗ ਕੀਤੀ।

Facebook Comment
Project by : XtremeStudioz