Close
Menu

ਭਾਜਪਾ ਰਾਮ ਦੀ ਨਹੀਂ ਰਾਵਣ ਦੀ ਉਪਾਸ਼ਕ: ਮਮਤਾ

-- 27 November,2018

ਜੰਬੋਨੀ(ਪੱਛਮੀ ਬੰਗਾਲ): ਆਰਐਸਐਸ ਤੇ ਵੀਐੱਚਪੀ ਵੱਲੋਂ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ ਵਿਖਾਈ ਜਾ ਰਹੀ ਸਰਗਰਮੀ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਕਥਿਤ ਭਗਵਾਨ ਰਾਮ ਦੀ ਨਹੀਂ ਬਲਕਿ ਰਾਵਨ (ਰਾਖ਼ਸ਼ਾਂ ਦੇ ਸਮਰਾਟ) ਦੀ ਉਪਾਸਕ ਹੈ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰੱਬ ਦੇ ਨਾਂ ’ਤੇ ਵੋਟਾਂ ਇਕੱਤਰ ਨਹੀਂ ਕਰਦੀ। 

Facebook Comment
Project by : XtremeStudioz