Close
Menu

ਭਾਰਤ-ਚੀਨ ਫੌਜੀ ਹੈੱਡਕੁਆਰਟਰਾਂ ਦਰਮਿਆਨ ਹਾਟਲਾਈਨ ਜਲਦੀ ਹੀ

-- 02 July,2015

ਬੀਜਿੰਗ- ਭਾਰਤ ਅਤੇ ਚੀਨ ਦੀਆਂ ਹਥਿਆਰਬੰਦ ਫੌਜਾਂ ਦੇ ਹੈੱਡਕੁਆਰਟਰਾਂ ਦਰਮਿਆਨ ਜਲਦੀ ਹੀ ਹਾਟਲਾਈਨ ਸਥਾਪਿਤ ਕੀਤੇ ਜਾਣ ਦੀ ਸੰਭਾਵਨਾ ਹੈ। ਚੀਨ ਦੇ ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਬੁੱਧਵਾਰ ਇਥੇ ਦੱਸਿਆ ਕਿ ਇਹ ਹਾਟਲਾਈਨ ਜਲਦੀ ਹੀ ਸ਼ੁਰੂ ਹੋ ਜਾਵੇਗੀ। ਆਪਸੀ ਭਰੋਸਾ ਵਧਾਉਣ, ਹਾਲਾਤ ਦੇ ਗਲਤ ਅਨੁਮਾਨ ਲੱਗਣ  ਅਤੇ ਸੰਕਟ ਤੋਂ ਬਚਣ ਲਈ ਇਹ ਪ੍ਰਬੰਧ ਜ਼ਰੂਰੀ ਹਨ।

Facebook Comment
Project by : XtremeStudioz