Close
Menu

ਭਾਰਤ ਦੇ ਕਿਸਾਨ ਬਾਇਓਟੈਕ ਫਸਲਾਂ ਦੀ ਮੰਗ ਕਰਦੇ ਹਨ,ਟੀਈਸੀ ਦੁਆਰਾ ਸੁਝਾਈ ਗਈ ਪਾਬੰਦੀ ਕਿਸਾਨ-ਵਿਰੋਧੀ ਹੈ : ਕਿਸਾਨ ਸੰਗਠਨ

-- 10 August,2013

R-Ravi-Kant-Secretary-Naujwan-Kisan

ਚੰਡੀਗੜ੍ਹ,10 ਅਗਸਤ (ਦੇਸ ਪ੍ਰਦੇਸ ਟਾਈਮਜ਼)–  ਭਾਰਤ ਦੀਆਂ ਸਾਰੀਆਂ ਕਿਸਾਨ ਸਭਾਵਾਂ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੀ ਗਈ ਟੈਕਨੀਕਲ ਐਕਸਪਰਟ ਕਮੇਟੀ ਦੇ 5 ਮੈਂਬਰਾਂ ਦੁਆਰਾ ਭਾਰਤ ਵਿੱਚ ਬਾਇਓਟੈਕ ਫਸਲਾਂ ਦੇ ਰਿਸਰਚ ਫੀਲਡ ਟ੍ਰਾਇਲਾਂ ਸਬੰਧੀ ਕਿਸਾਨ-ਵਿਰੋਧੀ ਸੁਝਾਵਾਂ ਤੋਂ ਬਹੁਤ ਨਿਰਾਸ਼ ਹੋਈਆਂ Ôé੍ਵ
ਪੀਏਯੂ ਕਿਸਾਨ ਕਲੱਬ, ਆੱਲ ਇੰਡੀਆ ਕੋਰਡੀਨੇਟ ਕਮੇਟੀ ਆੱਫ ਫਾਰਮਰਜ਼ ਐਸੋਸੀਏਸ਼ਨ, ਫਤਿਹਾਬਾਦ ਕਿਸਾਨ ਕਲੱਬ, ਨੌਜਵਾਨ ਕਿਸਾਨ ਕਲੱਬ ਅਤੇ ਭਾਰਤ ਦੀਆਂ ਹੋਰ ਪ੍ਰਮੁੱਖ ਕਿਸਾਨ ਸੰਗਠਨਾਂ ਨੇ ਬਾਇਓਟੈਕਨੋਲੋਜੀ Ḕਤੇ ਬਿਠਾਈ ਗਈ ਟੈਕਨੀਕਲ ਐਕਸਪਰਟ ਕਮੇਟੀ ਦੇ ਸੁਝਾਵਾਂ ਬਾਰੇ ਚਿੰਤਾ ਜ਼ਾਹਿਰ ਕੀਤੀ। ਸਾਨੂੰ ਇਹ ਲੱਗਦਾ ਹੈ ਕਿ ਕਮੇਟੀ ਦੇ ਸੁਝਾਅ ਬੀਟੀ ਫਸਲਾਂ ਤੋਂ ਹੋਣ ਵਾਲੇ ਫਾਇਦਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਸਾਨੂੰ ਇਹ ਵੀ ਡਰ ਹੈ ਕਿ ਬਾਇਓਟੈਕਨੋਲੋਜੀ ਵਿੱਚ ਖੋਜ Ḕਤੇ ਲਗਾਈ ਗਈ ਇਹ ਪਾਬੰਦੀ ਸਾਡੇ ਕਿਸਾਨਾਂ ਲਈ ਘਾਤਕ ਸਿੱਧ ਹੋਵੇਗੀ ਕਿਉਂਕਿ ਅਸੀਂ ਉਸ ਤਕਨੀਕ ਨੂੰ ਠੁਕਰਾ ਰਹੇ ਹਾਂ ਜਿਸਨੇ ਸਾਨੂੰ ਬਿਹਤਰ ਜੀਵਨ ਪ੍ਰਦਾਨ ਕੀਤਾ Ôਜ਼੍ਵ
ਵਿਸ਼ਵ ਦੇ ਹੋਰ ਦੇਸ਼ਾਂ ਦੇ ਕਿਸਾਨ ਸਾਡੇ ਤੋਂ ਕਈ ਕਦਮ ਅੱਗੇ ਨਿਕਲ ਚੁੱਕੇ ਹਨ। ਉਹ ਆਪਣੇ ਦੁਆਰਾ ਬੀਜੇ ਜਾਣ ਵਾਲੇ ਬੀਜਾਂ ਵਿੱਚ ਨਵੀਂਆਂ ਵਿਗਿਆਨਕ ਤਕਨੀਕਾਂ ਦਾ ਪ੍ਰਯੋਗ ਕਰ ਰਹੇ ਹਨ। ਅਜਿਹੇ ਬੀਜ ਵੀ ਖੋਜੇ ਜਾ ਚੁੱਕੇ ਹਨ ਜਿਹਨਾਂ ਦੇ ਵਿੱਚ ਹੀ ਖਤਰਨਾਕ ਕੀਟਾਂ ਤੋਂ ਸੁਰੱਖਿਆ ਲਈ ਸ਼ਕਤੀ ਹੁੰਦੀ ਹੈ। ਹੋਰ ਬੀਜ ਪੌਦਿਆਂ ਨੂੰ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਤੋਂ ਸੁਰੱਖਿਅਤ ਕਰਦੇ ਹਨ ਅਤੇ ਕਿਸਾਨਾਂ ਨੂੰ ਨਦੀਨਨਾਸ਼ਕਾਂ ਦੇ ਪ੍ਰਯੋਗ ਦੇ ਬਾਵਜੂਦ ਵੀ ਚੰਗੀ ਫਸਲ ਪ੍ਰਦਾਨ ਕਰਦੇ ਹਨ। ਹੋਰ ਬੀਜ ਪਾਣੀ, ਖੁਰਾਕ ਅਤੇ ਨਾਈਟ੍ਰੋਜਨ ਦੇ ਘੱਟ ਪ੍ਰਯੋਗ ਨਾਲ ਵੀ ਫਸਲਾਂ ਪੈਦਾ ਕਰਨ ਵਿੱਚ ਮਦਦ ਕਰਦੇ ਹਨ ਜੋ ਕਿ ਵਾਤਾਵਰਨ ਦੀ ਤਬਦੀਲੀ, ਪਾਣੀ ਅਤੇ ਸਿੰਚਾਈ ਦੀ ਕਮੀ ਅਤੇ ਮਿਲਾਵਟੀ ਖੁਰਾਕ ਵਾਲੇ ਇਸ ਸਮੇਂ ਦੌਰਾਨ ਇੱਕ ਵਰਦਾਨ ਸਿੱਧ Ô¯ä׶੍ਵ
ਸ਼ ਪਵਿੱਤਰ ਸਿੰਘ ਪੰਗਲੀ, ਪ੍ਰੈਜ਼ੀਡੈਂਟ, ਪੀਏਯੂ ਕਿਸਾਨ ਕਲੱਬ ਨੇ ਕਿਹਾ, ḔḔਅਸੀਂ ਉਤਪਾਦਨ ਵਿੱਚ ਕਈ ਕਿਸਮਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਦੇ ਹਾਂ- ਸਮੇਂ ਸਿਰ ਮਜਦੂਰਾਂ ਦੀ ਕਮੀ, ਉੱਚ ਮਜਦੂਰੀ ਦਰਾਂ, ਕੀੜੇ, ਨਦੀਨ, ਬਿਮਾਰੀਆਂ, ਪਾਣੀ ਅਤੇ ਨਿਊਟ੍ਰੀਏਂਟ ਦੀ ਅਨਿਸ਼ਚਤਤਾ ਆਦਿ। ਬਾਇਓਟੈਕਨੋਲੋਜੀ ਜਾਂ ਜੀਐਮ ਫਸਲਾਂ ਸਾਨੂੰ ਇਹਨਾਂ ਸਮੱਸਿਆਵਾਂ ਦੇ ਕਈ ਹੱਲ ਪ੍ਰਦਾਨ ਕਰ ਸਕਦੀਆਂ Ôé੍ਵੂ
ਟੈਕਨੀਕਲ ਕਮੇਟੀ ਦੇ 5 ਮੈਂਬਰਾਂ ਦੁਆਰਾ ਪੇਸ਼ ਕੀਤੇ ਗਏ ਸੁਝਾਅ ਕਿਸਾਨ-ਵਿਰੋਧੀ ਹਨ। ਸਾਨੂੰ ਬਾਇਓਟੈਕਨੋਲੋਜੀ ਦੀ ਜ਼ਰੂਰਤ ਹੈ। ਅਸੀਂ ਖੇਤੀ ਕਰਨ ਵਿੱਚ ਅਜ਼ਾਦੀ ਦਾ ਹੱਕ ਚਾਹੁੰਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਸੁਪਰੀਮ ਕੋਰਟ ਉਹੀ ਕਰੇਗੀ ਜੋ ਕਿਸਾਨਾਂ ਲਈ ਸਹੀ ਹੋਵੇਗਾ ਅਤੇ ਕਿਸਾਨਾਂ ਨੂੰ ਲੋੜ ਹੈ ਅਜਿਹੀ ਤਕਨੀਕ ਦੀ ਜੋ ਉਹਨਾਂ ਦੇ ਉਤਪਾਦਨ ਨੂੰ ਵਧਾਏ ਅਤੇ ਉਹਨਾਂ ਨੂੰ ਖੁਸ਼ਹਾਲ ìäŶ੍ਵੂ
ਪਿਛਲੇ 10 ਸਾਲਾਂ ਵਿੱਚ ਬੀਟੀ ਕਾੱਟਨ ਬੀਜ, ਜੋ ਕਿ ਭਾਰਤ ਵਿੱਚ ਇੱਕਮਾਤਰ ਮੰਜ਼ੂਰਸ਼ੁਦਾ ਤਕਨੀਕ ਹੈ, ਦੀ ਮਦਦ ਨਾਲ ਸਾਡੀ ਕਪਾਹ ਦਾ ਉਤਪਾਦਨ ਦੋਗੁਣਾ ਹੋ ਗਿਆ ਹੈ, ਸਾਡੇ ਕੀਟਨਾਸ਼ਕਾਂ ਦਾ ਪ੍ਰਯੋਗ ਘੱਟ ਹੋਇਆ ਹੈ ਕਿਉਂਕਿ ਸਾਨੂੰ ਬੋਲਅਵਰਮ ਜਿਹੇ ਕੀਟਾਂ ਤੋਂ ਸੁਰੱਖਿਆ ਲਈ ਸਪ੍ਰੇਅ ਦੀ ਘੱਟ ਲੋੜ ਪੈਂਦੀ ਹੈ ਜੋ ਕਿ ਕਪਾਹ Ḕਤੇ ਹਮਲਾ ਕਰਕੇ ਉਤਪਾਦਨ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਪੇਂਡੂ ਇਲਾਕਿਆਂ ਵਿੱਚ ਮਜਦੂਰਾਂ ਲਈ ਕਾਫੀ ਰੋਜ਼ਗਾਰ ਵੀ ਪੈਦਾ ਹੋਇਆ ਹੈ ਅਤੇ ਸਾਡੀ ਆਮਦਨ ਦੇ ਨਾਲ-ਨਾਲ ਸਾਡੇ ਪਰਿਵਾਰਾਂ ਦੇ ਜੀਵਨ ਪੱਧਰ ਅਤੇ ਪੇਂਡੂ ਵਾਤਾਵਰਣ ਵਿੱਚ ਵੀ ਸੁਧਾਰ ਆਇਆ ਹੈ। ਅਸੀਂ ਹਜ਼ਾਰ ਹਾਈਬ੍ਰਿਡ ਬੀਟੀ ਕਾੱਟਨ ਬੀਜਾਂ ਦੇ ਬਹੁਤ ਨਜ਼ਦੀਕ ਹਾਂ। ਸਾਨੂੰ ਆਪਣੀਆਂ ਫਸਲਾਂ ਲਈ ਹੋਰ ਜ਼ਿਆਦਾ ਤਕਨੀਕਾਂ ਅਤੇ ਬੀਜ ਵਿਕਲਪਾਂ ਦੀ ਜ਼ਰੂਰਤ Ôਜ਼੍ਵ
ਤਕਨੀਕ ਸਾਨੂੰ ਗੁਲਾਮ ਨਹੀਂ ਬਣਾਏਗੀ, ਬਲਕਿ ਇਸ ਨਾਲ ਅਸੀਂ ਖੁਸ਼ਹਾਲ ਹੋਵਾਂਗੇ, ਇਹ ਸਾਨੂੰ ਆਪਣੇ ਸਪਨੇ ਪੂਰੇ ਕਰਨ ਵਿੱਚ ਮਦਦ ਕਰੇਗੀ। ਟੈਕਨੀਕਲ ਐਕਸਪਰਟ ਕਮੇਟੀ ਦੇ ਸੁਝਾਅ ਕਿਸਾਨਾਂ ਲਈ ਨਵੀਂ ਤਕਨੀਕ ਤੱਕ ਪਹੁੰਚ ਨੂੰ ਅਨਿਸ਼ਚਤਤ ਤੌਰ Ḕਤੇ ਬਹੁਤ ਦੂਰ ਕਰ ਦੇਣਗੇ ਅਤੇ ਸਾਡੇ ਕਿਸਾਨ ਕਈ ਦਸ਼ਕ ਪਿੱਛੇ ਚੱਲੇ ਜਾਣਗੇ। ÛÛÛ

Facebook Comment
Project by : XtremeStudioz