Close
Menu

ਮੀਰਪੁਰ ਵਨਡੇ : ਮੀਂਹ ਦੇ ਕਾਰਨ ਮੈਚ ਰੁਕਿਆ

-- 18 June,2015

ਮੀਰਪੁਰ- ਭਾਰਤ ਬੰਗਲਾਦੇਸ਼ ਵਿਚਾਲੇ ਮੀਰਪੁਰ ਵਿਖੇ ਹੋ ਰਿਹਾ ਇਕ ਰੋਜ਼ਾ ਕ੍ਰਿਕਟ ਮੈਚ ਵੀਰਵਾਰ ਨੂੰ ਮੀਂਹ ਦੇ ਕਾਰਨ ਰੋਕ ਦਿੱਤਾ ਗਿਆ ਹੈ।  ਮੈਚ ਰੁਕਣ ਤੋਂ ਪਹਿਲਾਂ ਬੰਗਲਾਦੇਸ਼ ਨੇ 15.4 ਓਵਰ ‘ਚ ਇਕ ਵਿਕਟ ‘ਤੇ 119 ਦੌੜਾਂ ਬਣਾਈਆਂ ਸਨ।

Facebook Comment
Project by : XtremeStudioz