Close
Menu

ਮੁਰਸੀ ‘ਤੇ ਜੇਲ ਤੋੜ ਕੇ ਕੈਦੀਆਂ ਨੂੰ ਭਜਾਉਣ ਦਾ ਦੋਸ਼

-- 28 January,2014

ਕਾਹਿਰਾ-ਮਿਸਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ 2011 ‘ਚ ਜਨਤਾ ਦੇ ਅੰਦੋਲਨ ਦੌਰਾਨ ਜੇਲ ਤੋੜਨ ਦੇ ਦੋਸ਼ ‘ਚ ਮੰਗਲਵਾਰ ਨੂੰ ਕਾਹਿਰਾ ਪੁਲਸ ਅਕਾਦਮੀ ‘ਚ ਪੇਸ਼ ਕੀਤਾ ਗਿਆ। ਸਰਕਾਰੀ ਟੀ. ਵੀ. ਨੇ ਇਹ ਖਬਰ ਦਿੰਦੇ ਹੋਏ ਅੱਜ ਦੱਸਿਆ ਕਿ ਮੁਰਸੀ ਦੇ ਖਿਲਾਫ ਅਗਵਾ, ਹੱਤਿਆ, ਕੈਦੀਆਂ ਦੀ ਭੱਜਣ ‘ਚ ਮਦਦ ਕਰਨ ਤੋਂ ਇਲਾਵਾ ਤਿੰਨ ਹੋਰ ਮਾਮਲੇ ਵੀ ਹਨ।

Facebook Comment
Project by : XtremeStudioz