Close
Menu

ਮੁਰੰਮਤ ਦੇ ਚੱਲਦੇ ਸ਼ਿਫਟ ਕੀਤਾ ਜਾਵੇਗਾ ਕੈਨੇਡਾ ਦਾ ਸੁਪਰੀਮ ਕੋਰਟ

-- 16 January,2017

ਓਟਾਵਾ— ਕੈਨੇਡਾ ਦੇ ਸੁਪਰੀਮ ਕੋਰਟ ਦੀ ਇਮਾਰਤ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਛੇਤੀ ਤੋਂ ਛੇਤੀ ਉਸ ਦੀ ਮੁਰੰਮਤ ਦੀ ਲੋੜ ਹੈ। 1938-39 ਵਿਚ ਪਹਿਲੀ ਵਾਰ ਸੁਪਰੀਮ ਕੋਰਟ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ 2020 ਤੱਕ ਇਸ ਇਮਾਰਤ ਦਾ ਮੈਕੇਨੀਕਲ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਜਾਵੇਗਾ ਅਤੇ ਇਸ ਤੋਂ ਇਕ ਸਾਲ ਬਾਅਦ ਇਸ ਦਾ ਇਲੈਕਟ੍ਰੀਕਲ ਸਿਸਟਮ ਫੇਲ੍ਹ ਹੋ ਜਾਵੇਗਾ। 2018 ਤੱਕ ਇਸ ਪਾਰਕਿੰਗ ਗੈਰਾਜ ਅਤੇ ਛੱਤ ਦੇ ਟਿਕਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ-ਪਹਿਲਾਂ ਇਸ ਇਮਾਰਤ ਦੀ ਮੁਰੰਮਤ ਕੀਤੇ ਜਾਣ ਦੀ ਲੋੜ ਹੈ। ਇਹ ਇਮਾਰਤ ਪਾਰਲੀਮੈਂਟ ਹਿਲ ਦੇ ਪੱਛਮ ਵੱਲ ਸਥਿਤ ਹੈ। ਜਦੋਂ ਸੁਪਰੀਮ ਕੋਰਟ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਹੋਵੇਗਾ, ਉਦੋਂ ਤੱਕ ਇਸ ਸੁਪਰੀਮ ਕੋਰਟ ਲਈ ਇਕ ਨਵੀਂ ਅਸਥਾਈ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਛੇਤੀ ਹੀ ਸੁਪਰੀਮ ਕੋਰਟ ਨੂੰ ਅਗਲੇ ਪੰਜ ਸਾਲਾਂ ਲਈ ਨਵੀਂ ਥਾਂ ‘ਤੇ ਸ਼ਿਫਟ ਕੀਤਾ ਜਾ ਸਕਦਾ

Facebook Comment
Project by : XtremeStudioz