Close
Menu

ਮੁਸਰਤ ਦੇ ਸਮਰਥਨ ‘ਚ ਉਤਰਿਆ ਹਾਫਿਜ਼ ਸਈਦ

-- 18 April,2015

ਇਸਲਾਮਾਬਾਦ – ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ਼ ਸਈਦ ਨੇ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਮੁਸਰਤ ਆਲਮ ਦੀ ਗ੍ਰਿਫਤਾਰੀ ਦੇ ਖਿਲਾਫ ਜਮ ਕੇ ਅੱਗ ਉਗਲੀ ਹੈ। ਮੁਸਰਤ ਦੇ ਸਮਰਥਨ ‘ਚ ਸਈਦ ਨੇ ਕਿਹਾ ਕਿ ਪਾਕਿਸਤਾਨੀ ਨਾਅਰੇ ਉਸ ਸ਼੍ਰੀਨਗਰ ‘ਚ ਲਗਾਏ ਗਏ ਸੀ, ਜੋ ਵਿਵਾਦਤ ਇਲਾਕਾ ਹੈ ਅਤੇ ਭਾਰਤ ਦਾ ਹਿੱਸਾ ਨਹੀਂ ਹੈ। ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਨੇ ਸ਼ੁੱਕਰਵਾਰ ਨੂੰ ਇਕ ਸਭਾ ‘ਚ ਕਸ਼ਮੀਰ ਦੇ ਵੱਖਵਾਦੀ ਨੇਤਾਵਾਂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਉਸਨੇ ਮੁਸਰਤ ਦੀ ਗ੍ਰਿਫਤਾਰੀ ਨੂੰ ਗਲਤ ਦੱਸਿਆ।

Facebook Comment
Project by : XtremeStudioz