Close
Menu

ਮੇਰੇ ਹੋਰ ਗੀਤਾਂ ਤੋਂ ਵੱਖ ਹੈ ‘ਸੋਹਣੀਏ’ : ਮੀਕਾ ਸਿੰਘ

-- 22 September,2013

mika-singh

ਮੁੰਬਈ- ਆਪਣੇ ਭੰਗੜਾ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ‘ਤੇ ਮਜ਼ਬੂਰ ਕਰਨ ‘ਚ ਮਾਹਰ ਮੰਨੇ-ਪ੍ਰਮੰਨੇ ਗਾਇਕ ਮੀਕਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਵਾਂ ਗੀਤ ‘ਸੋਹਣੀਏ’ ਉਨ੍ਹਾਂ ਦੇ ਬਾਕੀ ਗੀਤਾਂ ਤੋਂ ਬਹੁਤ ਹੀ ਵੱਖ ਹੈ।
ਮੀਕਾ ਸਿੰਘ ਨੇ ਸ਼ਿਵਾਨੀ ਕੱਸ਼ਯਪ ਨਾਲ ਇਕ ਐਲਬਮ ਲਈ ਪੰਜਾਬੀ ਗੀਤ ‘ਸੋਹਣੀਏ’ ਰਿਕਾਰਡ ਕੀਤਾ ਹੈ। ਮੀਕਾ ਸਿੰਘ ਨੇ ਕਿਹਾ ਕਿ ਇਹ ਗੀਤ ਬਹੁਤ ਹੀ ਵਧੀਆ ਹੈ। ਇਸ ਗੀਤ ਦਾ ਸੰਗੀਤ ਆਰਾ ਡੀਲ ਨੇ ਤਿਆਰ ਕੀਤਾ ਹੈ। ਆਸ ਹੈ ਕਿ ਲੋਕ ਮੇਰੇ ਇਸ ਗੀਤ ਨੂੰ ਪਸੰਦ ਕਰਨਗੇ।

Facebook Comment
Project by : XtremeStudioz