Close
Menu

ਮੈਂ ਕੁਆਰੀ ਹਾਂ : ਅਦਿਤੀ

-- 23 September,2013

images (6)

ਮੁੰਬਈ – ਅਭਿਨੇਤਰੀ ਅਦਿਤੀ ਰਾਵ ਹੈਦਰੀ ਕਹਿੰਦੀ ਹੈ ਕਿ ਫਿਲਹਾਲ ਉਹ ਕਿਸੇ ਨਾਲ ਡੇਟਿੰਗ ਨਹੀਂ ਕਰ ਰਹੀ। ਉਸ ਦੇ ‘ਮਰਡਰ-3′ ਦੇ ਸਹਾਇਕ ਅਭਿਨੇਤਾ ਰਣਦੀਪ ਹੁੱਡਾ ਨਾਲ ਡੇਟਿੰਗ ਕਰਨ ਦੀਆਂ ਅਫਵਾਹਾਂ ਸਨ। ਅਦਿਤੀ ਨੇ ਦੱਸਿਆ,”ਰਣਦੀਪ ਇਕ ਚੰਗਾ ਅਭਿਨੇਤਾ ਹੈ। ਮੈਨੂੰ ਉਸ ਦਾ ਸਾਥ ਪਸੰਦ ਹੈ ਪਰ ਮੈਂ ਉਸ ਨੂੰ ਵਾਰ-ਵਾਰ ਨਹੀਂ ਮਿਲਦੀ। ਉਹ ਰੁੱਝਿਆ ਹੋਇਆ ਹੈ ਅਤੇ ਮੈਂ ਵੀ ਆਪਣੇ ਕੰਮ ਵਿਚ ਲੱਗੀ ਹਾਂ।” ਉਸ ਨੇ ਕਿਹਾ,”ਮੈਂ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਮੈਂ ਉਸ ਦੀ ਮੁਰੀਦ ਹਾਂ। ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨੀ ਪਸੰਦ ਨਹੀਂ ਕਰਦੀ ਪਰ ਮੈਂ ਕਹਾਂਗੀ ਕਿ ਮੈਂ ਕਿਸੇ ਨੂੰ ਨਹੀਂ ਮਿਲ ਰਹੀ ਅਤੇ ਕੁਆਰੀ ਹਾਂ।”

Facebook Comment
Project by : XtremeStudioz