Close
Menu

ਮੋਹਿਤ ਸੂਰੀ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ ਸ਼ਰਧਾ ਕਪੂਰ

-- 10 October,2013

ਮੁੰਬਈ – ਬਾਲੀਵੁੱਡ ਦੀ ਨਵੀਂ ਅਦਾਕਾਰਾ ਅਤੇ ਸ਼ਕਤੀ ਕਪੂਰ ਦੀ ਪੁੱਤਰੀ ਸ਼ਰਧਾ ਕਪੂਰ ਨਿਰਦੇਸ਼ਕ ਮੋਹਿਤ ਸੂਰੀ ਨਾਲ ਇਕ ਵਾਰ ਮੁੜ ਕੰਮ ਕਰਨ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ। ਉਸ ਨੇ ਇਸ ਸਾਲ ਪ੍ਰਦਰਸ਼ਿਤ ਬਲਾਕ ਬਸਟਰ ਫਿਲਮ ‘ਆਸ਼ਿਕੀ-2′ ਵਿਚ ਮੋਹਿਤ ਸੂਰੀ ਨਾਲ ਕੰਮ ਕੀਤਾ ਸੀ। ਹੁਣ ਉਹ ਏਕਤਾ ਕਪੂਰ ਦੇ ਬੈਨਰ ਹੇਠਾਂ ਬਣਨ ਵਾਲੀ ਫਿਲਮ ‘ਦਿ ਵਿਲੇਨ’ ਵਿਚ ਮੋਹਿਤ ਸੂਰੀ ਦੇ ਨਿਰਦੇਸ਼ਨ ‘ਚ ਕੰਮ ਕਰਨ ਜਾ ਰਹੀ ਹੈ। ਇਸ ਫਿਲਮ ‘ਚ ਸਿਧਾਰਥ ਮਲਹੋਤਰਾ ਅਤੇ ਰਿਤੇਸ਼ ਦੇਸ਼ਮੁਖ ਦੀ ਵੀ ਮੁੱਖ ਭੂਮਿਕਾ ਹੈ।

Facebook Comment
Project by : XtremeStudioz