Close
Menu

ਮੱਕਾ ਭਗਦੜ ‘ਚ 14 ਭਾਰਤੀਆਂ ਦੀ ਹੋਈ ਮੌਤ – ਸੁਸ਼ਮਾ ਸਵਰਾਜ

-- 26 September,2015

ਮੱਕਾ, ਮੱਕਾ ਭਗਦੜ ‘ਚ ਭਾਰਤੀਆਂ ਦੀ ਮੌਤ ਦਾ ਅੰਕੜਾ ਵੱਧ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸਵੇਰੇ ਟਵੀਟ ‘ਚ ਜਾਣਕਾਰੀ ਦਿੱਤੀ ਕਿ ਇਸ ਹਾਦਸੇ ‘ਚ 14 ਭਾਰਤੀਆਂ ਦੀ ਮੌਤ ਹੋਈ ਹੈ। ਜਦਕਿ 13 ਜ਼ਖਮੀਆਂ ਨੂੰ ਜੈਦਾ ਦੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਮ੍ਰਿਤਕਾਂ ਵਿਚੋਂ 8 ਗੁਜਰਾਤ ਤੋਂ ਹਨ। ਇਸ ਤੋਂ ਪਹਿਲਾ 4 ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਸੀ। ਜਿਕਰਯੋਗ ਹੈ ਕਿ ਮੱਕਾ ਦੇ ਬਾਹਰ ਮੱਚੀ ਭਗਦੜ ‘ਚ 717 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।

Facebook Comment
Project by : XtremeStudioz