Close
Menu

ਮੱਕਾ ਮਸਜਿਦ ਹਾਦਸਾ: 9 ਹੋਰ ਭਾਰਤੀ ਹਲਾਕ ਹੋਣ ਦੀ ਪੁਸ਼ਟੀ

-- 15 September,2015

ਨਵੀਂ ਦਿੱਲੀ, ਮੱਕਾ ਦੀ ਮਸਜਿਦ ’ਚ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ’ਚ ਹਲਾਕ ਹੋੲੇ ਭਾਰਤੀਅਾਂ ਦੀ ਗਿਣਤੀ ਵੱਧ ਕੇ 11 ਹੋ ਗੲੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਟਵੀਟ ਕਰਕੇ ਕਿਹਾ ਕਿ ੳੁਥੋਂ ਦੇ ਅਧਿਕਾਰੀਅਾਂ ਨੇ 9 ਹੋਰ ਭਾਰਤੀਅਾਂ ਦੇ ਹਲਾਕ ਹੋਣ ਦੀ ਪੁਸ਼ਟੀ ਕੀਤੀ ਹੈ। ੳੁਨ੍ਹਾਂ ਕਿਹਾ ਕਿ ਭਾਰਤੀ ਮਿਸ਼ਨ ਮਾਰੇ ਗੲੇ ਹਾਜੀਅਾਂ ਦੇ ਪਰਿਵਾਰਾਂ ਨਾਲ ਸਹਿਯੋਗ ਕਰ ਰਿਹਾ ਹੈ।

Facebook Comment
Project by : XtremeStudioz