Close
Menu

ਯਮਨ ‘ਚ ਹਮਲਿਆਂ ਦੌਰਾਨ 1000 ਤੋਂ ਜ਼ਿਆਦਾ ਮੌਤਾਂ-ਸੰਯੁਕਤ ਰਾਸ਼ਟਰ

-- 31 May,2015

ਜਨੇਵਾ, 31 ਮਈ – ਯਮਨ ‘ਚ ਹੌਤੀ ਬਾਗੀਆਂ ਖਿਲਾਫ਼ ਸਾਊਦੀ ਦੀ ਅਗਵਾਈ ਵਾਲੇ ਸੈਨਾ ਗਠਬੰਧਨ ਵੱਲੋਂ ਮਾਰਚ ਮਹੀਨੇ ਸ਼ੁਰੂ ਕੀਤੇ ਗਏ ਹਵਾਈ ਹਮਲਿਆਂ ‘ਚ 24 ਮਈ ਤੱਕ 1068 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ 2551 ਜ਼ਖ਼ਮੀ ਹੋ ਚੁੱਕੇ ਹਨ | ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਇਕ ਅਧਿਕਾਰੀ (ਓ.ਐਚ.ਸੀ.ਐਚ.ਆਰ.) ਨੇ ਦਿੱਤੀ |

Facebook Comment
Project by : XtremeStudioz