Close
Menu

ਯਮੁਨਾਨਗਰ ‘ਚ 88 ਜੇ.ਬੀ.ਟੀ. ਅਧਿਆਪਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

-- 30 September,2015

ਯਮੁਨਾਨਗਰ, ਯਮੁਨਾਨਗਰ ਦੇ ਜਗਾਧਰੀ ਥਾਣਾ ਸ਼ਹਿਰ ਦੀ ਪੁਲਿਸ ਨੇ 88 ਜੇ.ਬੀ.ਟੀ. ਅਧਿਆਪਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ 2011 ‘ਚ ਹੋਈ ਭਰਤੀ ਦੌਰਾਨ ਇਨ੍ਹਾਂ ਅਧਿਆਪਕਾਂ ਨੇ ਫ਼ਰਜ਼ੀ ਤੌਰ ‘ਤੇ ਆਪਣੇ ਸਥਾਨ ‘ਤੇ ਦੂਸਰੇ ਨੂੰ ਬਿਠਾ ਕੇ ਪ੍ਰੀਖਿਆ ਪਾਸ ਕੀਤੀ ਸੀ ਤੇ ਉਨ੍ਹਾਂ ਵਿਚੋਂ 88 ਲੋਕ ਯਮੁਨਾਨਗਰ ‘ਚ ਟੀਚਰ ਦੇ ਅਹੁਦੇ ‘ਤੇ ਭਰਤੀ ਹੋਏ ਸਨ। ਜਿਨ੍ਹਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਨਾ ਤਾਂ ਦਸਤਖ਼ਤ ਮਿਲੇ ਤੇ ਨਾ ਹੀ ਅੰਗੂਠਿਆਂ ਦੇ ਨਿਸ਼ਾਨ, ਜਿਨ੍ਹਾਂ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ।

Facebook Comment
Project by : XtremeStudioz