Close
Menu

ਯਾਕੂਬ ਮੇਮਨ ਨੇ ਰਾਸ਼ਟਰਪਤੀ ਕੋਲ ਇਕ ਵਾਰ ਫਿਰ ਕੀਤੀ ਰਹਿਮ ਦੀ ਅਪੀਲ, ਭੇਜੀ ਅਰਜੀ

-- 29 July,2015

ਨਵੀਂ ਦਿੱਲੀ, 29 ਜੁਲਾਈ-1993 ਮੁੰਬਈ ਧਮਾਕਾ ਮਾਮਲਾ ‘ਚ ਮੌਤ ਦੀ ਸਜ਼ਾ ਪਾਉਣ ਵਾਲੇ ਯਾਕੂਬ ਮੇਮਨ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਕੋਲ ਦੁਬਾਰਾ ਰਹਿਮ ਦੀ ਅਰਜੀ ਭੇਜੀ ਹੈ। ਜਾਣਕਾਰੀ ਅਨੁਸਾਰ ਯਾਕੂਬ ਮੇਮਨ ਨੇ ਰਾਸ਼ਟਰਪਤੀ ਨੂੰ ਨਵੀਂ ਰਹਿਮ ਅਰਜੀ ਭੇਜ ਕੇ ਫਿਰ ਰਹਿਮ ਕਰਨ ਦੀ ਅਪੀਲ ਕੀਤੀ ਹੈ। ਉਥੇ ਹੀ ਮੇਮਨ ਦੀ ਕਿਸਮਤ ‘ਤੇ ਅੱਜ ਸੁਪਰੀਮ ਕੋਰਟ ‘ਚ ਫੈਸਲਾ ਹੋਵੇਗਾ।

Facebook Comment
Project by : XtremeStudioz