Close
Menu

ਯੂ.ਏ.ਈ. ‘ਚ ਹੋ ਸਕਦੈ ਅਗਲਾ ਏਸ਼ੀਆ ਕੱਪ

-- 16 June,2015

ਕਰਾਚੀ, ਏਸ਼ੀਆ ਕੱਪ ਵਨਡੇ ਕ੍ਰਿਕਟ ਟੂਰਨਾਮੈਂਟ ਦਾ ਅਗਲਾ ਸੈਸ਼ਨ ਅਗਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿਚ ਆਯੋਜਿਤ ਹੋ ਸਕਦਾ ਹੈ। ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੀ ਕਾਰਜਕਾਰੀ ਬੋਰਡ ਦੀ ਮਲੇਸ਼ੀਆ ਵਿਚ ਹੋਈ ਮੀਟਿੰਗ ਵਿਚ ਹਾਲਾਂਕਿ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਪਰ ਯੂ.ਏ.ਈ. ਹਰ ਦੋ ਸਾਲ ਦੇ ਫਰਕ ‘ਤੇ ਆਯੋਜਿਤ ਹੋਣ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਮਜ਼ੂਬਤ ਦਾਅਵੇਦਾਰ ਹੈ।

Facebook Comment
Project by : XtremeStudioz