Close
Menu

ਰਣਬੀਰ ਤੋਂ ਬਾਅਦ ਆਯੁਸ਼ਮਾਨ ਨਾਲ ਰੋਮਾਂਸ ਕਰੇਗੀ ਪੱਲਵੀ ਸ਼ਾਰਦਾ

-- 02 September,2013

pallavi-sharda

ਮੁੰਬਈ – ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਆਸਟ੍ਰੇਲੀਆ ਪੱਲਵੀ ਸ਼ਾਰਦਾ ਸਿਲਵਰ ਸਕ੍ਰੀਨ ‘ਤੇ ਆਯੁਸ਼ਮਾਨ ਖੁਰਾਨਾ ਨਾਲ ਰੋਮਾਂਸ ਕਰਨ ਜਾ ਰਹੀ ਹੈ।
ਸਾਲ 2010 ‘ਚ ਪ੍ਰਦਰਸ਼ਿਤ ਫਿਲਮ ‘ਮਾਈ ਨੇਮ ਇਜ਼ ਖਾਨ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਪੱਲਵੀ ਸ਼ਾਰਦਾ ਅੱਜਕਲ ਰਣਬੀਰ ਕਪੂਰ ਦੇ ਆਪੋਜ਼ਿਟ ‘ਬੇਸ਼ਰਮ’ ਵਿਚ ਕੰਮ ਕਰ ਰਹੀ ਹੈ। ਹੁਣ ਉਹ ਆਯੁਸ਼ਮਾਨ ਖੁਰਾਨਾ ਦੇ ਆਪੋਜ਼ਿਟ ਇਕ ਪੀਰੀਅਡ ਫਿਲਮ ‘ਚ ਕੰਮ ਕਰਦੀ ਨਜ਼ਰ ਆਵੇਗੀ। ਇਹ ਵਿਭੂ ਦੀ ਪਹਿਲੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਵਿਭੂ ਸੰਜੇ ਲੀਲਾ ਭੰਸਾਲੀ ਨਾਲ ਸਹਾਇਕ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ।

Facebook Comment
Project by : XtremeStudioz