Close
Menu

ਰਸਮੀ ਕਾਰਵਾਈਆਂ ਖ਼ਤਮ, ਲਾਗੂ ਹੋਵੇਗੀ ‘ਵਨ ਰੈਂਕ ਵਨ ਪੈਨਸ਼ਨ’ ਯੋਜਨਾ- ਮਨੋਹਰ ਪਾਰਿਕਰ

-- 29 May,2015

ਨਵੀਂ ਦਿੱਲੀ, 29 ਮਈ – ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਕਿਹਾ ਕਿ ਸਾਬਕਾ ਸੈਨਿਕਾਂ ਲਈ ‘ਵਨ ਰੈਂਕ ਵਨ ਪੈਨਸ਼ਨ’ ਯੋਜਨਾ ਦੇ ਸੰਦਰਭ ‘ਚ ਉਨ੍ਹਾਂ ਦੇ ਮੰਤਰਾਲਾ ਨੇ ਸਾਰੀ ਰਸਮੀ ਕਾਰਵਾਈ ਖ਼ਤਮ ਕਰ ਲਈਆਂ ਹਨ ਤੇ ਕਿਸੇ ਨੂੰ ਵੀ ਇਸ ਮੁੱਦੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ‘ਚ ਥੋੜ੍ਹਾ ਵਕਤ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਲੋਕ ਅਜੇ ਤੱਕ ਇਸ ਦੀਆਂ ਵਿੱਤੀ ਉਲਝਣਾ ਨੂੰ ਨਹੀਂ ਜਾਣਦੇ। ਰੱਖਿਆ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦੇ ਕਾਰਜ ਭਾਰ ਸੰਭਾਲਣ ਤੋਂ ਬਾਅਦ ਯੋਜਨਾ ਦੀ ਵਿਵਸਥਾ ਦਾ ਅੰਕੜਾ ਕਰੀਬ 22,000 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ

Facebook Comment
Project by : XtremeStudioz