Close
Menu

ਰਾਜਧਾਨੀ ਦੀ ਐਕਸਪ੍ਰੈਸ ਪੈਂਟ੍ਰੀ ਟਰੇਨ ‘ਚ ਅੱਗ

-- 15 October,2013

ਨਵੀਂ ਦਿੱਲੀ- ਮੰਗਲਵਾਰ ਸੇਵੇਰੇ ਤਕਰੀਬਨ 4.15 ‘ਤੇ ਰਾਜਧਾਨੀ ਦੀ ਐਕਸਪ੍ਰੈਸ ਪੈਂਟ੍ਰੀ ਟਰੇਨ ‘ਚ ਅੱਗ ਲੱਗ ਗਈ ਜਦਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਸੂਤਰਾਂ ਮੁਤਾਬਕ ਟਰੇਨ ‘ਚ ਅੱਗ ਅਸਮ ਦੇ ਧਰਮਤੁਲ ਸਟੇਸ਼ਨ ‘ਤੇ ਲੱਗ ਗਈ ਸੀ। ਇਹ ਟਰੇਨ ਅਸਮ ਦੇ ਡਿੱਬੂਗੜ੍ਹ ਤੋਂ ਦਿੱਲੀ ਆ ਰਹੀ ਸੀ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Facebook Comment
Project by : XtremeStudioz