Close
Menu

ਰਾਸ਼ਟਰਪਤੀ ਪ੍ਰਣਬ ਮੁਖਰਜੀ ਸਵੀਡਨ-ਬੇਲਾਰੂਸ ਦੀ 5 ਦਿਨਾਂ ਦੀ ਯਾਤਰਾ ‘ਤੇ ਅੱਜ ਹੋਣਗੇ ਰਵਾਨਾ

-- 31 May,2015

ਨਵੀਂ ਦਿੱਲੀ, 31 ਮਈ – ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਸਵੀਡਨ ਅਤੇ ਬੇਲਾਰੂਸ ਦੀ ਆਪਣੀ 5 ਦਿਨਾਂ ਦੀ ਯਾਤਰਾ ‘ਤੇ ਰਵਾਨਾ ਹੋਣਗੇ। ਇਸ ਯਾਤਰਾ ਦੌਰਾਨ ਸਵੀਡਨ ਤੇ ਬੇਲਾਰੂਸ ਦੇ ਨਾਲ ਵਪਾਰਕ ਅਤੇ ਅਕਾਦਮਿਕ ਖੇਤਰ ‘ਚ ਭਾਰਤ ਦੇ ਸਹਿਯੋਗ ਦੀ ਵਿਆਪਕ ਸੰਭਾਵਨਾਵਾਂ ਹਨ। ਇਹ ਸਵੀਡਨ ਤੇ ਬੇਲਾਰੂਸ ‘ਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਪਹਿਲੀ ਯਾਤਰਾ ਹੈ।

Facebook Comment
Project by : XtremeStudioz