Close
Menu

ਰੂਸ ਨੇ ਜਹਾਜ਼ ਦੇ ਮਲਬੇ ’ਚੋਂ 41 ਲਾਸ਼ਾਂ ਕੱਢੀਆਂ

-- 07 May,2019

ਮਾਸਕੋ, 7 ਮਈ
ਸ਼ੇਅਰੇਮੈਤਯੋਵੋ ਏਅਰਪੋਰਟ ਵਿਚ ਏਅਰੋਫਲੋਤ ਜਹਾਜ਼ ਦੇ ਸੜੇ ਹੋਏ ਮਲਬੇ ਵਿਚੋਂ 41 ਲਾਸ਼ਾਂ ਕੱਢ ਲਈਆਂ ਗਈਆਂ ਹਨ। ਰੂਸ ਦੇ ਆਵਾਜਾਈ ਮੰਤਰੀ ਯੇਵਗੇਨੀ ਦਾਇਤਰਿਚ ਨੇ ਦੱਸਿਆ ਕਿ ਇਸ ਹਾਦਸੇ ਵਿਚੋਂ ਬਚੇ 6 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Facebook Comment
Project by : XtremeStudioz