Close
Menu

ਰੇਣੂਕਾ ਚੌਧਰੀ ਖਿਲਾਫ਼ ਮਾਮਲਾ ਦਰਜ

-- 21 March,2015

ਹੈਦਰਾਬਾਦ,  ਕਾਂਗਰਸ ਦੀ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰੇਣੂਕਾ ਚੌਧਰੀ ਖਿਲਾਫ਼ ਇਕ ਔਰਤ ਕੋਲੋਂ 1.75 ਕਰੋੜ ਰੁਪਏ ਲੈ ਕੇ ਵਿਧਾਨ ਸਭਾ ਟਿਕਟ ਦੇਣ ਦਾ ਵਾਅਦਾ ਕਰਨ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ | ਬੀ. ਕਲਾਵਤੀ ਦੀ ਸ਼ਿਕਾਇਤ ਦੇ ਬਾਅਦ ਹੈਦਰਾਬਾਦ ਹਾਈ ਕੋਰਟ ਦੇ ਆਦੇਸ਼ ‘ਤੇ ਪੁਲਿਸ ਨੇ ਰੇਣੂਕਾ ਚੌਧਰੀ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਹਾਲਾਂਕਿ ਰੇਣੂਕਾ ਚੌਧਰੀ ਨੇ ਉਸ ‘ਤੇ ਲਗਾਏ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ |

Facebook Comment
Project by : XtremeStudioz