Close
Menu

ਰੇਲਵੇ ਵਿਭਾਗ ਦੇ ਵਧੀਆਂ ਸੁਵਿਧਾ ਦੇਣ ਦੇ ਵੱਡੇ ਵੱਡੇ ਦਾਅਵੇ ਨਿਕਲੇ ਖੋਖਲੇ

-- 09 September,2013

photo

*ਡੱਬੇ ਘੱਟ ਹੋਣ ਕਾਰਨ ਯਾਤਰੀ ਕਰ ਰਹੇ ਹਨ ਡੱਬੇ ਉਤੇ ਬੈਠ ਕੇ ਸਫਰ

ਫ਼ਿਰੋਜਪੁਰ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਰੇਲਵੇ ਵਿਭਾਗ ਯਾਤਰੀਆ ਅਤੇ ਸਟੇਸ਼ਨਾ ਤੇ ਵਧੀਆਂ ਸੁਵਿਧਾ ਦੇਣ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ ਪਰ ਇਹ ਦਾਅਵੇ ਕਿਨੇ ਕੁ ਖੁਖਲੇ ਸਬਿਤ ਹੋ ਰਹੇ ਇਸ ਦਾ ਇੱਕ ਉਦਰਨ ਹੈ ਫ਼ਿਰੋਜਪੁਰ-ਫਾਜਿਲਕਾ ਰੂਟ ਤੇ ਚੱਲਣ ਵਾਲੀ ਡੀæਐਮæਯੂ ਟਰੈਨ ਜੋ ਪਿਛਲੇ ਤਕਰੀਬਨ 6 ਮਹੀਨੇ ਤੋ ਇਸ ਟਰੈਨ ਦੇ ਡੱਬੇ ਦੀ ਗਿਨਤੀ ਘੱਟ ਕਰ ਦਿਤੀ ਸੀ ਜਿਸ ਕਾਰਨ ਇਸ ਟਰੈਨ ਵਿੱਚ ਸਫਰ ਕਰਨ ਵਾਲੇ ਯਾਤਰੀਆ ਬਹੁਤ ਭਾਰੀ ਮੁਸ਼ਕਲ ਦਾ ਸਾਮਣਾ ਕਰਨ ਪੈ ਰਿਹਾ ਹੈ। ਸਫਰ ਕਰਨ ਵਾਲੇ ਯਾਤਰੀ ਇਸ ਟਰੈਨ ਦੇ ਡੱਬੇ ਉਪਰ ਬੈਠ ਕੇ ਸਫਰ ਕਰ ਰਹੇ ਹਨ ਅਤੇ ਕੱਦੇ ਵੀ ਕੋਈ ਹਾਦਸਾ ਵਪਾਰ ਸਕਦਾ ਹੈ।, ਰੇਲਵੇ ਵਿਭਾਗ ਇਸ ਪੁਰੇ ਮਾਮਲੇ ਤੋ ਜਾਣੂ, ਪਰ ਵਿਭਾਗ ਨੇ ਵੀ ਪਿਛਲੇ 6 ਮਹੀਨਾ ਤੋ ਕੋਈ ਹੱਲ ਨਹੀ ਕੀਤਾ ਹੈ।ਯਾਤਰੀਆਂ ਦੀ ਮੰਗ ਹੈ ਕਿ ਡੱਬੇਆ ਦੀ ਗਿਨਤੀ ਵਿੱਚ ਵਧਾ ਕੀਤਾ ਜਾਵੇ।

Facebook Comment
Project by : XtremeStudioz