Close
Menu

ਰੇਲਵੇ ਵੱਲੋਂ ਇਕ ਜੂਨ ਤੋਂ ਏ ਸੀ ਕਲਾਸ ਦੇ ਕਿਰਾਏ ‘ਚ 0.5 ਫੀਸਦੀ ਦਾ ਵਾਧਾ

-- 31 May,2015

ਨਵੀਂ ਦਿੱਲੀ, 31ਮਈ – ਰੇਲਵੇ ਵਿਭਾਗ 1 ਜੂਨ ਤੋਂ ਪਹਿਲੇ ਦਰਜੇ ਤੇ ਏ ਸੀ ਕਲਾਸ ਸਮੇਤ ਮਾਲਭਾੜੇ ‘ਚ 0.5 ਦਾ ਵਾਧਾ ਕਰੇਗਾ, ਨਵੇਂ ਸੇਵਾ ਕਰ ਦੇ ਲਾਗੂ ਹੋਣ ਕਰਕੇ ਇਹ ਵਾਧਾ ਹੋ ਰਿਹਾ ਹੈ | ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਰਜੇ, ਏ ਸੀ ਤੇ ਮਾਲ ਭਾੜੇ ‘ਤੇ 3.708 ਫੀਸਦੀ ਸੇਵਾ ਕਰ ਲੱਗਦਾ ਹੈ ਜੋ 1 ਜੂਨ ਤੋਂ 4.2 ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਏ ਸੀ ਦਾ ਕਿਰਾਇਆ ਹੁਣ 1 ਹਜ਼ਾਰ ਰੁਪਏ ਹੈ ਤਾਂ 1 ਜੂਨ ਤੋਂ ਬਾਅਦ ਇਸ ਲਈ 10 ਰੁਪਏ ਵੱਧ ਦੇਣੇ ਪੈਣਗੇ |

Facebook Comment
Project by : XtremeStudioz