Close
Menu

ਰੇਲ ਬਜਟ ਅੱਜ

-- 25 February,2015

ਨਵੀਂ ਦਿੱਲੀ, ਰੇਲ ਮੰਤਰੀ ਸੁਰੇਸ਼ ਪ੍ਰਭੂ ਭਲਕੇ ਸੰਸਦ ਵਿੱਚ ਰੇਲ ਬਜਟ ਪੇਸ਼ ਕਰਨਗੇ। ਦੇਸ਼ ਦੀ ਜਨਤਾ ਦੀ ਨਜ਼ਰ ਹੁਣ ਇਸ ਗੱਲ ’ਤੇ ਹੈ ਕਿ ਉਹ ਰੇਲ ਯਾਤਰੀ ਕਿਰਾਏ ਤੇ ਮਾਲ ਭਾੜੇ ਵਿੱਚ ਵਾਧਾ ਕਰਦੇ ਹਨ ਜਾਂ ਨਹੀਂ। ਦੂਜੇ ਪਾਸੇ ਮੰਤਰੀ ਲਈ ਰਾਹ ਸੁਖਾਲਾ ਨਹੀਂ ਹੈ, ਕਿਉਂਕਿ ਰੇਲਵੇ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਹੈ, ਇਸ ਦੇ ਬਾਵਜੂਦ ਸਰਕਾਰ ਉੱਪਰ ਰੇਲ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸਹੂਲਤਾਂ ਦੇਣ ਲਈ ਭਾਰੀ ਦਬਾਅ ਹੈ।

Facebook Comment
Project by : XtremeStudioz